ਕਰੋਨਾ ਦੀ ਮਹਾਂਮਾਰੀ ਨੇ, ਮੌਤ ਦੀ ਬਿਮਾਰੀ ਨੇ| ਲੱਗਦਾ ਕਾਲ ਵਿਖਾ ਦਿੱਤਾ| ਦੁਨੀਆ ਨੂੰ ਸੁੱਕਣੇ ਪਾ ਦਿੱਤਾ| ਅਰਥਵਿਵਸਥਾ ਨੂੰ ਧੁਖਣੇ ਲਾ ਦਿੱਤਾ| ਡਰ ਨਹੀਂ,ਜਰੂਰੀ ਏ ਸਾਵਧਾਨੀ, ਸਾਵਧਾਨ ਰਹਾਂਗੇ,ਨਹੀਂ ਹੋਣੀ ਕੋਈ ਹਾਨੀ| ਕਰੋਨਾ ਦੀ ਮਹਾਂਮਾਰੀ ਨੇ ਮੌਤ ਦੀ ਬਿਮਾਰੀ ਨੇ| ਲੱਗਦਾ ਕਾਲ ਵਿਖਾ ਦਿੱਤਾ| ਦੁਨੀਆ ਨੂੰ ਸੁੱਕਣੇ ਪਾ ਦਿੱਤਾ| ਅਰਥਵਿਵਸਥਾ ਨੂੰ ਧੁਖਣੇ ਲਾ ਦਿੱਤਾ| ਡਰ ਨਹੀਂ,ਜਰੂਰੀ ਏ ਸਾਵਧਾਨੀ, ਸਾਵਧਾਨ ਰਹਾਂਗੇ,ਨਹੀਂ ਹੋਣੀ ਕੋਈ ਹਾਨੀ|