Nojoto: Largest Storytelling Platform

ਚੱਲ-ਚੱਲੀਏ ਤਾਰਿਆਂ ਦੀ ਰਾਹ, ਜਿੱਥੇ ਬਸ ਹੋਈਏ,ਤੂੰ ਤੇ ਮੈਂ

ਚੱਲ-ਚੱਲੀਏ ਤਾਰਿਆਂ ਦੀ ਰਾਹ,
ਜਿੱਥੇ ਬਸ ਹੋਈਏ,ਤੂੰ ਤੇ ਮੈਂ ।
ਵਿੱਚ-ਵਿੱਚ ਚੰਨ,ਬੱਦਲਾਂ ਓਹਲੇ 
ਲੁਕ-ਲੁਕ ਹੱਸੇ,
ਸੂਰਜ ਵੀ ਸਾਨੂੰ ਦੂਰੋ ਤੱਕੇ।

©Harkanwaljit Kaur #WoSadak ,#ਰਾਹ
ਚੱਲ-ਚੱਲੀਏ ਤਾਰਿਆਂ ਦੀ ਰਾਹ,
ਜਿੱਥੇ ਬਸ ਹੋਈਏ,ਤੂੰ ਤੇ ਮੈਂ ।
ਵਿੱਚ-ਵਿੱਚ ਚੰਨ,ਬੱਦਲਾਂ ਓਹਲੇ 
ਲੁਕ-ਲੁਕ ਹੱਸੇ,
ਸੂਰਜ ਵੀ ਸਾਨੂੰ ਦੂਰੋ ਤੱਕੇ।

©Harkanwaljit Kaur #WoSadak ,#ਰਾਹ