ਕੀ ਸਿਫਤ ਕਰਾਂ ਤੇਰੀ ਭਗਤ ਸਿਆਂ ਹਰ ਅੱਖਰ ਫਿੱਕਾ ਪੈਂਦਾ ਐ, ਰੂੜੀਵਾਦੀ ਸੋਚਾਂ ਨਾਲ ਆਜਾਦੀ ਨਹੀਂ ਮਿਲਦੀ ਤੇਰਾ ਕਣ ਕਣ ਗਵਾਹੀ ਦਿੰਦਾ ਐ, ਤੇਰੀ ਵਿਚਾਰਧਾਰਾ ਸਾਂਡਰਸ ਦੀ ਹੱਤਿਆ, ਅਸੈਂਬਲੀ ਬੰਬ ਸੁੱਟਣ*ਫਾਂਸੀ ਦਾ ਰੱਸਾ ਚੁੰਮਣ ਤੋਂ ਵੀ ਜਿਆਦਾ ਐ, ਇੱਕ ਦਿਨ ਬੋਲੋ ਤੇ ਚੁੱਪ ਹੋ ਜਾਓ ਇਹ ਤਸੀਰ ਨਾਂ ਤੇਰਾ ਸਿਖਾਉੰਦਾ ਐ, ਭ੍ਰਿਸ਼ਟ ਸਰਕਾਰਾਂ ਨੂੰ ਠੱਲ ਪਾਉਣਾ ਬੰਦੂਕਾਂ ਬੀਜਣ ਵਾਲਾ ਕਹਿੰਦਾ ਐ #ਜਨਮਦਿਨ #ਸਰਦਾਰ ਭਗਤ ਸਿੰਘ ਜੀ