Nojoto: Largest Storytelling Platform

ਕੀ ਸਿਫਤ ਕਰਾਂ ਤੇਰੀ ਭਗਤ ਸਿਆਂ ਹਰ ਅੱਖਰ ਫਿੱਕਾ ਪੈਂਦਾ ਐ,

ਕੀ ਸਿਫਤ ਕਰਾਂ ਤੇਰੀ ਭਗਤ ਸਿਆਂ ਹਰ ਅੱਖਰ ਫਿੱਕਾ ਪੈਂਦਾ ਐ, ਰੂੜੀਵਾਦੀ ਸੋਚਾਂ ਨਾਲ ਆਜਾਦੀ ਨਹੀਂ ਮਿਲਦੀ ਤੇਰਾ ਕਣ ਕਣ ਗਵਾਹੀ ਦਿੰਦਾ ਐ, ਤੇਰੀ ਵਿਚਾਰਧਾਰਾ ਸਾਂਡਰਸ ਦੀ ਹੱਤਿਆ, ਅਸੈਂਬਲੀ ਬੰਬ ਸੁੱਟਣ*ਫਾਂਸੀ ਦਾ ਰੱਸਾ ਚੁੰਮਣ ਤੋਂ ਵੀ ਜਿਆਦਾ ਐ, ਇੱਕ ਦਿਨ ਬੋਲੋ ਤੇ ਚੁੱਪ ਹੋ ਜਾਓ ਇਹ ਤਸੀਰ ਨਾਂ ਤੇਰਾ ਸਿਖਾਉੰਦਾ ਐ, ਭ੍ਰਿਸ਼ਟ ਸਰਕਾਰਾਂ ਨੂੰ ਠੱਲ ਪਾਉਣਾ ਬੰਦੂਕਾਂ ਬੀਜਣ ਵਾਲਾ ਕਹਿੰਦਾ ਐ #ਜਨਮਦਿਨ #ਸਰਦਾਰ ਭਗਤ ਸਿੰਘ ਜੀ

#ਜਨਮਦਿਨ #ਸਰਦਾਰ ਭਗਤ ਸਿੰਘ ਜੀ #ਸ਼ਾਇਰੀ