Nojoto: Largest Storytelling Platform

ਜਦੋਂ ਵੀ ਵੇਖਿਆ ਤੈਨੂੰ, ਅਸੀਂ ਫਿਰ ਵੇਖਦੇ ਹੀ ਰਏ, ਕਿਤੇ ਤੂ

ਜਦੋਂ ਵੀ ਵੇਖਿਆ ਤੈਨੂੰ, ਅਸੀਂ ਫਿਰ ਵੇਖਦੇ ਹੀ ਰਏ,
ਕਿਤੇ ਤੂੰ ਵੇਖਿਆ ਸਾਨੂੰ ਤਾਂ ਮੱਥਾ ਟੇਕਦੇ ਹੀ ਰਏ,
ਤੇਰੇ ਵੇਖਣ 'ਤੇ ਜੋ ਚੜਿਆ, ਨਸ਼ਾ ਵਿੱਚੇ ਨਾ ਰਹਿ ਜਾਏ,
ਮੈਂ ਦੂਜਾ ਜਾਮ ਨਈਂ ਫੜਿਆ, ਕਿਤੇ ਪਹਿਲਾ ਨਾ ਲਹਿ ਜਾਏ ।। #loveurself #kannuputt #mamulove #heartbeat

prabhsingh8904

prabh_singh

New Creator