ਕਰਦੇ ਰਹਿੰਦੇ WAIT ਨੇ ਸਾਰੇ,, ਕੇ ਇਹ ਦਿਨ ਕਦ ਆਊਗਾ.... ਜੋ ਦਿਲ ਵਿਚ ਰੱਖੀਆਂ ਸਾਂਬ ਨੇ,, ਉਹ FEELINGS ਕਿਸੇ ਖ਼ਾਸ ਨੂੰ ਸਮਜਾਉਗਾ..... ਖੁਸ਼ ਹੋਣਗੇ ਕਈ ਚਿਹਰੇ,, ਤੇ ਕਈ ਉਦਾਸ ਵੀ ਦੇਖੇ ਜਾਣਗੇ... ਕਈਆਂ ਨੂੰ ਮਿਲ ਜਾਉ ਮਹੁੱਬਤ,, ਤੇ ਕਈ ਦਿਲ ਤੜਾਕੇ ਆਉਣਗੇ।। #JOHNY🖋️ ©Johny #yaar_forever #JOHNY🖋️ #Velentine #Week #najoto #insta #love #college #promiseday