Nojoto: Largest Storytelling Platform

ਹੱਥ ਅੱਡ ਤੇਰੇ ਅੱਗੇ ਫੋਲਾਂ ਦੁੱਖ-ਦਰਦ ਮੈਂ, ਇਹ ਕੈਸਾ ਆ ਗਿ

ਹੱਥ ਅੱਡ ਤੇਰੇ ਅੱਗੇ ਫੋਲਾਂ ਦੁੱਖ-ਦਰਦ ਮੈਂ,
ਇਹ ਕੈਸਾ ਆ ਗਿਆ ਦੌਰ ਸਾਈਆਂ..
ਇਹ ਕੈਦ ਇਹ ਬੰਦਿਸ਼ ਸਹਿ ਨਹੀਂ ਹੁੰਦੀ 
ਹੁਣ ਹੋਰ ਸਾਈਆਂ..
ਕਹੇ "ਮੀਤ" ਤੁਸੀਂ ਮੇਹਰ ਕਰੋ ਸਾਡੀ ਤੁਹਾਡੇ ਹੱਥ 
ਹੈ ਡੋਰ ਸਾਈਆਂ..✍ਗੁਰਮੀਤ ਕੌਰ ਮੀਤ #nojotopunjabi #nojotocorona #nojotonews  MOOSTFA sraj..midnight writer aman6.1 jasvir kaur sidhu  suman_kadvasra