Nojoto: Largest Storytelling Platform

ਜਿਨਾ ਦਿਲ ਦੇ ਨੇੜੇ ਤੂੰ ਆ ਗਈ ਏ ਇਸ ਤੋ ਵੱਧ ਕੇ ਹੋਰ ਕੋਈ

ਜਿਨਾ ਦਿਲ ਦੇ ਨੇੜੇ ਤੂੰ ਆ ਗਈ ਏ 
ਇਸ ਤੋ ਵੱਧ ਕੇ ਹੋਰ ਕੋਈ ਨੇੜੇ ਆ ਨਹੀਂ ਸਕਦਾ
j ਮਰ ਗਿਆ ਤਾਂ ਓਹ ਗੱਲ ਵੱਖਰੀ ਏ
ਜਿਉਂਦੇ ਜੀਅ ਜੀ ਤਾਂ ਮੈਂ ਤੈਨੂੰ ਭੁਲਾ ਨਹੀ ਸਕਦਾ
ਸਾਹਾਂ ਚੋਂ ਵੀ ਖੂਸ਼ਬ ਆਉਂਦੀ ਆ ਤੇਰੇ ਪਿਆਰ ਦੀ 
ਦਿਲ ਨੂੰ ਹਰ ਪਲ ਤਾਘ ਜਿਹੀ ਰਹਿਦੀ ਆ ਤੇਰੇ ਦੀਦਾਰ ਦੀ
ਮੇਰੇ ਦਿਲ ਦੀ ਧੜਕਣ ਸੱਜਣਾਂ ਤੇਰਾ ਹੀ ਨਾਮ ਪੁਕਾਰ ਦੀ
ਸੱਚੀ ਸੱਜਣਾਂ ਕਿੰਨੀ ਸੋਹਣੀ ਕਹਾਣੀ ਆ 
ਤੇਰੇ ਮੇਰੇ ਪਿਆਰ ਦੀ
ਕਿੰਨੀ ਸੋਹਣੀ ਕਹਾਣੀ ਆ ਤੇਰੇ ਮੇਰੇ ਪਿਆਰ ਦੀ
ਤੇਰਾ ਧੰਨਵਾਦ ਕਿਵੇਂ ਕਰਾ ਮੇਰੇ ਕੋਲ ਕੋਈ ਲਬਜ਼ ਨਹੀ ਹੈਗੇ
ਸੱਚੀ ਕਿੰਨੀ ਸੋਹਣੀ ਹੋਗੀ ਜ਼ਿੰਦਗੀ ਤੇਰੇ ਆਉਣ ਨਾਲ
ਦੁਨੀਆ ਸਾਰੀ ਭੁੱਲ ਗਈ ਆ ਦਿਲ ਚ ਬਸ ਤੇਰੇ ਹੀ ਖਿਆਲ
ਮੁੱਖ ਨਾ ਮੋੜੀ ਕਦੀ ਵੀ ਏਦਾ ਹੀ ਨਿਬਾਹੀ ਜਾ ਹੈਪੀ ਨਾਲ
ਇਸ ਪਾਗਲ ਜਿਹੇ ਸ਼ਾਇਰ ਦੀ ਹਰ ਧੜਕਣ ਤੇ ਤੇਰਾ ਹੱਕ a
Jo ਤੂੰ ਮੇਰੀ ਜ਼ਿੰਦਗੀ ਚ ਆਈ ਸੱਚੀ ਕਿੰਨਾ ਮੇਰਾ luck aa Meri dhadkan

happymand7906

Happy Mand

New Creator

Meri dhadkan