Nojoto: Largest Storytelling Platform
happymand7906
  • 36Stories
  • 59Followers
  • 152Love
    0Views

Happy Mand

pagal jeha shayar

  • Popular
  • Latest
  • Video
f77bdf93640d45f42bd6d56bba98d79a

Happy Mand

ਉਹ ਵੀ ਸੋਚਦੀ ਹੋਣੀ ਅਾ ਕਿ ਇਕ ਫੋਟੋ ਨੂੰ ਵੇਖਕੇ ਕਿੱਦਾ ਪਿਆਰ ਹੋ ਸਕਦਾ ਵਾਂ
ਪਰ ਉਹ ਇਹ ਨਹੀਂ ਜਾਣਦੀ ਕਿ ਚੰਨ ਨੂੰ ਦੇਖ ਕੇ ਕੋਈ ਵੀ ਮੋਹ ਸਕਦਾ ਵਾਂ
 ਬੇਸ਼ੱਕ ਦੂਰ ਏ ਮੇਰੇ ਤੋ ਪਰ ਮੇਰੇ ਦਿਲ ਦੇ ਕਰੀਬ ਏ
ਜਿਸ ਨਾਲ ਹੋ ਜਾਵੇ ਉਸ ਬਿਨਾ ਇਕ ਪਲ ਵੀ 
ਨਹੀ ਲੰਘਦਾ ਇਹ ਪਿਆਰ ਵੀ ਅਜੀਬ ਏ
ਜੇ ਦਿਲ ਕਰਦਾ ਵਾਂ ਤਾਂ ਹਾਮੀ ਭਰਦੇ ਪਿਆਰ ਦੀ
ਉਮਰਾ ਭਰਲੀ ਖੁਸ਼ ਰਖੂ ਗਾ ਤੇਰੇ ਨਾਲ ਵਾਅਦਾ ਅਾ
ਤੂੰ ਓਨਾ ਸੋਚ ਵੀ ਨਹੀਂ ਸਕਦੀ ਕਿ ਮੇਰਾ ਪਿਆਰ ਕਿੰਨਾ ਜਯਾਦਾ ਅਾ

f77bdf93640d45f42bd6d56bba98d79a

Happy Mand

ਹੱਦੋ ਵੱਧ ਨਾ ਕਰੋ ਇਤਬਾਰ ਕਿਸੇ ਤੇ ਠੋਕਰਾਂ ਵੱਜਦੀਆਂ ਨੇ
ਏਥੇ ਤਾਂ ਅਪਣਿਆ ਨੂੰ ਗੱਲ ਗੱਲ ਤੇ ਯਕੀਨ ਦਵੋਨਾ ਪੈਂਦਾ ਵਾਂ
ਸੱਜਣਾ ਲਈ ਤਾਂ ਏਹ ਗੱਲਾਂ ਆਮ ਜਿਹੀਆਂ ਨੇ
ਪਰ ਸਾਡੇ ਸੀਨੇ ਤੇ ਵਜਦੀਆਂ ਨੇ
ਜੇ ਪਿਆਰ ਕੀਤਾ ਵਾਂ ਤਾਂ ਇਤਬਾਰ ਵੀ ਰੱਖ 
ਇਹ ਤੇਰੀਆ ਸ਼ੱਕ ਵਾਲੀਆ ਗੱਲਾਂ ਮੇਰੇ ਦਿਲ ਤੇ ਲਗਦੀਆਂ ਨੇ

f77bdf93640d45f42bd6d56bba98d79a

Happy Mand

ਉਹ ਹੱਸ ਕੇ ਗੱਲ ਨੂੰ ਟਾਲਣ ਲੱਗ ਗਈ ਅਾ
ਲੱਗਦਾ ਓਹਦੇ ਚਿਹਰੇ ਦੀ ਮੁਸਕਾਨ ਕਿਸੇ ਹੋਰ ਨੂੰ ਫਬ ਗਈ ਅਾ
ਮੇਰੀ ਜ਼ਿੰਦਗੀ ਦੇ ਚਾਅ ਤੇ ਰੀਝਾਂ ਓਹਦੇ ਨਾਲ ਹੀ ਅਾ
ਪਰ ਉਹ ਮੇਰੀਆਂ ਖੁਸੀਆ ਤੋਂ ਅਜੇ ਬੇਖਯਾਲ ਹੀ ਅਾ
ਚੱਲ j ਮੇਰੇ  ਨਾਲ ਨਹੀ ਤਾਂ ਕਿਸੇ ਹੋਰ ਨਾਲ ਖੁਸ਼ ਤਾਂ ਹੋਵੇਗੀ
ਓਹ ਸਭ ਕੁਛ ਮਿਲ ਗਿਆ ਹੋਣਾ ਜੋ ਓਹ ਚਾਉਂਦੀ ਹੋਵੇਗੀ
ਸਾਡੀ ਕਿਸਮਤ ਤਾਂ ਉਸ ਮਾਰੂਥਲ ਵਰਗੀ ਵਾਂ ਜਿੱਥੇ ਬਾਰਿਸ਼ ਕਦੇ ਕਦਾਈਂ ਹੁੰਦੀ ਹੋਵੇਗੀ
ਏਨੀ ਔਕਾਤ ਨਹੀ ਸੀ ਜਿੱਡੇ ਸੁਪਨੇ ਦੇਖ ਲਏ 
ਹੁਣ ਇਕ ਦਿਨ ਦਮ ਟੁਟੇ ਆ Happy ਅੱਖ ਤਾਂ ਰੋਵੇਂਗੀ 
ਹਾਂ ਕੁਝ ਕੂ ਦਿਨ ਅੱਖ ਤਾਂ ਰੋਵੇਂਗੀ
f77bdf93640d45f42bd6d56bba98d79a

Happy Mand

Sorry 

Punjabi Shayari

f77bdf93640d45f42bd6d56bba98d79a

Happy Mand

ਲਵ ਯੂ ਬਾਪੂ 😘😘
f77bdf93640d45f42bd6d56bba98d79a

Happy Mand

ਕਹਿੰਦੀ ਤੇਰੇ ਕਰਕੇ ਅੱਜਕਲ ਮੇਰਾ mood off jeha rehda wa
ਤੂੰ ਹੋਰਾਂ ਨਾਲ ਗੱਲਾਂ ਕਰਦਾ ਹੈ ਮੈਨੂੰ ਜਿਹਾ ਸ਼ਕ ਜਿਹਾ ਪੈਂਦਾ ਵਾਂ
ਟਾਈਮ ਪਾਸ ਕਰਕੇ ਨਾ ਤੁਰ ਜੀ ਕਿਤੇ ਦਿਲ ਮੇਰਾ ਡਰਦਾ ਰਹਿਦਾ ਵਾਂ
ਮੈਂ ਵੀ ਕਹਿਤਾ ਇਹ ਇਸ਼ਕੇ ਦੀ ਖੇਡ ਐਤਬਾਰਾ ਦੀ ਹੁੰਦੀ ਅਾ
ਉੱਥੇ ਸ਼ਕ ਦੀ ਕੋਈ ਜਗ੍ਹਾ ਨਹੀ ਬਣਦੀ ਜਿੱਥੇ ਗੱਲ ਪਿਆਰਾ ਦੀ ਹੁੰਦੀ ਅਾ
ਹਾਂ ਜਿੱਥੇ ਗੱਲ ਪਿਆਰਾ ਦੀ ਹੁੰਦੀ ਅਾ
f77bdf93640d45f42bd6d56bba98d79a

Happy Mand

ਲਿਖਣ ਨੂੰ ਤਾ ਬਹੁਤ ਕੁਛ ਲਿਖ ਦਾ ਤੁਹਾਡੇ ਬਾਰੇ ਪਰ ਏਨੇ ਸੋਹਣੇ ਲਬਜ਼ ਨਹੀ ਹੈਗੇ ਮੇਰੇ ਕੋਲ  
ਦਿਲ ਤੋ ਸਾਫ ਮੁੱਖ ਤੋਂ ਸੋਹਣੇ ਤੇ ਤੁਹਾਡੇ ਮਿਸ਼ਰੀ ਵਰਗੇ ਬੋਲ 
 ਰੱਬ ਨੇ ਜੋਂ ਕੁਦਰਤ ਬਣਾਈ ਆ ਉਹ ਬਹੁਤ ਸੋਹਣੀ ਆ
ਸੱਚੀ ਗੱਲ ਦਸਾ ਤੁਸੀ ਤਾ ਉਸ ਤੋਂ ਵੀ ਸੋਹਣੇ ਓ
ਏਨਾ ਸੋਹਣਾ ਰੱਬ ਨੇ ਕਿਸੇ ਨੂੰ ਨਹੀਂ ਬਣਾਇਆ ਹੋਣਾ 
ਜਿੰਨੇ ਕੂ ਤੁਸੀ ਸੋਹਣੇ ਓ ਹਾਂ ਜਿੰਨੇ ਕੂ ਤੁਸੀ ਸੋਹਣੇ ਓ
 ਪਰੀਆਂ ਵੀ jealousy feel ਕਰਦੀਆਂ ਹੋਣਗੀਆਂ ਤੇਰੇ ਤੋ 
ਅੱਜ ਆਹ ਹੈਪੀ ਵੀ ਦਿਲ ਹਾਰ ਗਿਆ ਤੇਰੇ ਤੋ 
ਆਹ ਪਾਗ਼ਲ ਜਿਹਾ ਸ਼ਾਇਰ ਵੀ ਦਿਲ ਹਾਰ ਗਿਆ ਤੇਰੇ ਤੋ Punjabi Shayari

Punjabi Shayari #ਸ਼ਾਇਰੀ

f77bdf93640d45f42bd6d56bba98d79a

Happy Mand

ਨੀ ਮੈਂ ਹੋਲੀ ਹੋਲੀ ਪਿਆਰ ਤੇਰੇ ਚ ਲੁੱਟਦਾ ਗਿਆ ਮੈਨੂੰ ਪਤਾ ਹੀ ਨਹੀ ਲਗਿਆ ਕਦੋਂ ਮੈ ਅੰਦਰੋ ਅੰਦਰੀਂ ਟੁੱਟਦਾ ਗਿਆ
ਯਕੀਨ ਸੀ ਮੈਨੂੰ ਕੇ ਤੂੰ ਮੇਰਾ ਬਸ ਮੇਰਾ ਆ
ਪਰ ਮੈਂ ਝੂਠਾ ਸਾਬਤ ਹੋਇਆ
ਚਿਹਰੇ ਤੇ ਹਾਸੇ ਰੱਖ ਲਏ 
ਪਰ ਸੱਚ ਜਾਣੀ ਅੰਦਰੋ ਅੰਦਰੀਂ ਰੋਇਆ
ਤੂੰ ਫ਼ਿਕਰ ਨਾ ਕਰ ਤੈਨੂੰ ਬੇਵਫ਼ਾ ਨਹੀ ਕਹਿੰਦਾ
ਤੇਰਾ ਨਾਮ ਤਾਂ ਮੈ ਲੋਕਾਂ ਤੋਂ ਲੁਕੋਇਆ
ਹੁਣ ਤਾਂ ਰੱਬ ਅੱਗੇ ਇਹੀ ਦੁਆ ਵਾਂ
ਏਸ ਜਿਸਮ ਚੋਂ ਜਲਦੀ ਜਾਨ ਨਿਕਲੇ ਤਾਹੀ ਤੈਨੂੰ ਭੁੱਲ ਸਕਦਾ ਵਾਂ 
ਐਵੇਂ ਤਾਂ ਭੁਲਾ ਨਹੀ ਹੋਣਾ 
ਸੱਟਾ ਬਹੁਤ ਡੂੰਘੀਆਂ ਵਜੀਆ ਨੇ ਦਰਦ ਬਹੁਤੀ ਦੇਰ ਲੁਕਾ ਨਹੀਂ ਹੋਣਾ #ਪੰਜਾਬੀਸ਼ਾਇਰੀ

#ਪੰਜਾਬੀਸ਼ਾਇਰੀ #ਸ਼ਾਇਰੀ

f77bdf93640d45f42bd6d56bba98d79a

Happy Mand

ਲੱਗਦਾ ਓਹਨੂੰ ਯਕੀਨ ਨਹੀਂ ਮੇਰੇ ਤੇ ਲਗਦਾ ਪਿਆਰ ਦੀਆਂ ਤੰਦਾਂ ਅਜੇ ਕਚੀਆ ਨੇ
ਪਰ ਮੇਰੇ ਤਾਂ ਕੱਲੇ ਕੱਲੇ ਸਾਹ ਚ ਬਸ ਓਹਦੀਆ ਹੀ ਯਾਦਾ ਜਚੀਆ ਨੇ
ਮੈਨੂੰ ਓਹਨਾ ਚੋ ਨਾ ਜਾਣੀ ਜੋਂ ਹਰ ਦੇ ਨਾਵੇ ਦਿਲ ਕਰਦੇ ਆ
ਮੈਨੂੰ ਓਹਨਾ ਚੋ ਨਾ ਜਾਣੀ ਜੋਂ ਗੋਰੇ ਰੰਗ ਤੇ ਮਰਦੇ ਆ
ਮੈਂ ਜਾਣਦਾ ਵਾ ਜਾਂ ਮੇਰਾ ਰੱਬ ਜਾਣਦਾ ਵਾਂ ਤੈਨੂੰ ਕਿੰਨਾ ਪਿਆਰ ਕਰਦਾ ਵਾਂ
ਤੈਨੂੰ ਤਾਂ ਕਦੇ ਅਹਿਸਾਸ ਵੀ ਨਹੀ ਹੋਣਾ ਕਿੰਨਾ ਤੇਰੇ ਤੇ ਮਰਦਾ ਵਾਂ
ਸਭ ਕੁਛ ਭੁਲਾਕੇ ਤੈਨੂੰ ਪਿਆਰ ਕੀਤਾ ਵਾਂ ਮੈਂ ਤਾਂ ਸੁਤੇ ਪਿਆ ਵੀ ਬਸ ਤੇਰਾ ਹੀ ਨਾਮ ਲਿਤਾ ਵਾਂ
ਲੋੜ ਪਈ ਤਾਂ ਪਰਖ ਕੇ ਦੇਖ ਲਈ ਕੱਲਾ ਕੱਲਾ ਸਾਹ ਤੇਰੇ ਨਾਮ ਕਰਦੂ
ਇਹ ਦੁਨੀਆ ਇਕ ਪਾਸੇ ਹੋਜੇ ਮੈਂ ਤਾਵੀ ਤੇਰੇ ਹੱਕ ਚ ਹਾਮੀ ਭਰਦੂ
ਹੈਪੀ ਦੇ ਕੱਲੇ ਕੱਲੇ ਸਾਹ ਨਾਲ ਤੇਰਾ ਜਿਕਰ ਆਉਣਾ ਤਾਂ ਜਰੂਰ ਆ
j ਤੂੰ ਨਾ ਮਿਲੀ ਤਾਂ ਇਸ ਜ਼ਿੰਦਗੀ ਦਾ ਕੀ ਕਰਨਾ ਫਿਰ ਤਾਂ ਮਰਨਾ ਮਨਜੂਰ ਆ ਤੇਰੇ ਬਿਨਾ ਮਰਨਾ ਮਨਜੂਰ ਆ Daljeet Singh Savita Veer Tripti Rai Mamta Ekta Kumari

Daljeet Singh Savita Veer Tripti Rai Mamta Ekta Kumari #ਸ਼ਾਇਰੀ

f77bdf93640d45f42bd6d56bba98d79a

Happy Mand

Jo ਰੀਝਾਂ ਦਿਲ ਦੀਆਂ ਸੀ ਅੱਜ ਇਕ ਇਕ ਕਰਕੇ ਸਭ ਟੁੱਟ ਗਈਆਂ
jo ਆਸਾ ਇਸ ਦਿਲ ਚ ਸੀ ਅੱਜ ਸਭ ਮੁਕ ਗਈਆਂ
ਓਹਨਾ ਨਾਲ ਤਾਂ ਅਸੀਂ ਕੋਈ ਨਰਾਜਗੀ ਵੀ ਨਹੀ ਕਰ ਸਕਦੇ
ਕਿਉ ਕਿ ਓਹਨਾ ਬਿਨਾ ਇਕ ਪਲ ਰਹਿਣਾ ਵੀ ਬਹੁਤ ਔਖਾ ਵਾਂ
ਤੈਨੂੰ ਮੈ ਭੁੱਲ ਜੂ ਤੂੰ ਮੈਨੂੰ ਭੁੱਲ ਜੀ ਇਹ ਕਹਿਣਾ ਬਹੁਤ ਸੌਖਾ ਵਾਂ
ਰੱਬਾ ਹੁਣ ਤੈਨੂੰ ਤਾਂ ਮੈਂ ਭੁੱਲ ਸਕਦਾ ਵਾਂ 
ਪਰ ਉਸ ਨੂੰ ਨਹੀ ਜਿਸ ਨੂੰ ਮੈ ਹਦੋ ਵੱਧ ਕੇ ਚਾਅ ਲਿਆ
ਓਹਨੂੰ ਪਾਉਣਾ ਹੀ ਜ਼ਿੰਦਗੀ ਦਾ ਮਕਸਦ ਆ
ਮੈਨੂੰ ਕੋਈ ਅਫ਼ਸੋਸ ਨਹੀਂ ਭਾਵੇਂ ਓਹਦੇ ਪਿੱਛੇ ਮੈ ਸਭ ਕੁਛ ਗਵਾ ਲਿਆ

loader
Home
Explore
Events
Notification
Profile