ਨਾ ਹੀਰ ਵਰਗਾ ਨਾ ਰਾਂਝੇ ਵਰਗਾ ਕੀਤਾ ਕਿਸੇ ਨੇ ਪਿਆਰ ਅੱਜ ਕੱਲ੍ਹ ਦਾ ਇਸ਼ਕ ਹੈ ਬਸ ਪੈਸੇ ਦਾ ਬਣ ਗਿਆ ਵਪਾਰ ਝੂਠੇ ਸੱਚ ਦੀ ਖੱਲ ਪਾਈ ਫਿਰਦੇ ਸਭ ਕਰਦੇ ਏਤਬਾਰ ਬਲਜੀਤ ਮਾਹਲੇ ਛੱਡ ਰੱਬ ਨੂੰ ਪਾਉਣਾ ਪੈਸੇ ਨਾਲ ਚੱਲੇ ਸੰਸਾਰ ©BALJEET SINGH MAHLA sach