Nojoto: Largest Storytelling Platform

ਕਵਿਤਾ ਵੀ ਜਮਾਂ ਤੇਰੇ ਵਰਗੀ ਹੀ ਹੈ ਮੇਰੀ ਥੋੜੀ ਜਿਹੀ ਅਣਗ



ਕਵਿਤਾ ਵੀ ਜਮਾਂ ਤੇਰੇ ਵਰਗੀ ਹੀ ਹੈ
ਮੇਰੀ ਥੋੜੀ ਜਿਹੀ ਅਣਗਹਿਲੀ 'ਤੇ 
ਦੂਰ ਚਲੀ ਜਾਂਦੀ ਹੈ ਕਿਧਰੇ ਰੁੱਸ ਕੇ.....

ਲੱਖ ਕੋਸ਼ਿਸ਼ ਕਰਦੀ ਹਾਂ ਮਨਾਉਣ ਦੀ ਇਹਨੂੰ ਵੀ 
 ਮੁੜਦੀ ਨਹੀਂ ਇਹ ਵੀ ਤੇਰੇ ਵਾਂਗ ਮੁੜ ਕੇ....
ਵੀਰਪਾਲ ਸਿੱਧੂ ਮੌੜ

©veer siddhu
  kmli siddhu...
veerpalsiddhu6980

veer siddhu

Bronze Star
New Creator
streak icon1

kmli siddhu... #ਸਸਪੈਂਸ

171 Views