Nojoto: Largest Storytelling Platform

ਮੇਰਾ ਹਾਰਾਂ ਵੀ ਕੀ ਕਰਨਗੀਆ ਮੈ ਵਾਰ ਵਾਰ ਤਾਂ ਹਾਰਦਾ ਸੀ ਮੇ

ਮੇਰਾ ਹਾਰਾਂ ਵੀ ਕੀ ਕਰਨਗੀਆ
ਮੈ ਵਾਰ ਵਾਰ ਤਾਂ ਹਾਰਦਾ ਸੀ
ਮੇਰਾ ਤੰਗੀਆਂ ਵੀ ਕੀ ਕਰਨਗੀਆ
ਮੈ ਖ਼ਾਲੀ ਹੋ ਕੇ ਵੀ ਸਾਰਦਾ ਸੀ
ਕਈਆਂ ਹੁਣ ਮੈਨੂੰ ਸਮਝਣਾ ਐ
ਪਹਿਲਾਂ ਸਮਝੇ ਗੱਪਾਂ ਮਾਰਦਾ ਸੀ
ਨਾਲ਼ ਖੜਦਾ ਸੀ ਮੇਰੇ ਰੱਬ ਵਾਗੋਂ
ਮੈਨੂੰ ਜਿਸ ਸਹਾਰਾ ਯਾਰ ਦਾ ਸੀ
ਮੈਨੂੰ ਕਾਮਜਾਬੀ ਦੀ ਲਾਲਸਾ ਸੀ
ਨਾ ਸੁਪਨਾ ਕੋਈ ਕਾਰ ਦਾ ਸੀ

©Aman jassal
  #punjabi #alone #Struggle #sucess #jindgi #din #pyar #ਕਿਸਮਤ #ਹਾਰਾਂ #L♥️ve
amanjassal8793

Aman jassal

Bronze Star
New Creator

#Punjabi #alone #Struggle #Sucess #jindgi #Din #Pyar #ਕਿਸਮਤ #ਹਾਰਾਂ L♥️ve #Society

2,556 Views