ਆਇਆ ਕਰੇ ਤੇਰੀ ਯਾਦ ਨੂੰ ਕਹਿ ਦੇ ਮੇਰੇ ਦਿਲ ਦੇ ਵੇਹੜੇ, ਸੁੰਨਾ ਜਿਹਾ ਜਾਪੇ ਇਹਦੇ ਬਿਨ ਦਿਲ ਇਹੀ ਤਾਂ ਹੈ ਇਕੋ ਰਹਿੰਦੀ ਜੋ ਨੇੜੇ ਨੇੜੇ. /J.kay/ #waiting #Shayari #Ajnabi