Nojoto: Largest Storytelling Platform

ਅਰਮਾਨਾਂ ਦੇ ਦੀਵੇ ਸਾਡੇ ,ਕਿਸੇ ਹਨੇਰੀ ਦੇ ਵਿੱਚ ਬੁੱਝ ਗਏ ਨ

ਅਰਮਾਨਾਂ ਦੇ ਦੀਵੇ ਸਾਡੇ ,ਕਿਸੇ ਹਨੇਰੀ ਦੇ ਵਿੱਚ ਬੁੱਝ ਗਏ ਨੇ,
ਯਕੀਨ ਤਾਂ ਥੋਨੂੰ ਹੋਣਾ ਨੀਂ,ਪਰ ਸੱਜਣ ਵੀ ਕੰਮਾ ਦੇ ਵਿੱਚ ਰੁੱਝ ਗਏ ਨੇ,
ਦਿਲ ਰੋਂਦਾ ਅੱਖੀਆਂ ਚੋਂ ਹੰਝੂ  ਵਗਦੇ ਨੇ,
ਇਹ ਹੱਥਾਂ ਦੇ ਜਖਮ ਕੋਈ ਇਨਾਮ ਜਿਹਾ ਹੁਣ ਲੱਗਦੇ ਨੇ,
ਕਰ ਮੌਜਾਂ ਵਾਲਾ ਵੇਲਾ ਚੇਤੇ,ਦਿਲ ਹੋ ਜਾਂਦਾ ਬੇਕਰਾਰ ਆ।
ਹੁਣ ਰਹਿੰਦਾ ਬਸ ਉਹ ਚਾਨਣੀ ਰਾਤ ਦਾ ਇੰਤਜਾਰ ਆ,
ਹੁਣ ਤਾਂ ਰਹਿੰਦਾ ਬਸ ਉਹ ਚਾਨਣੀ ਰਾਤ ਦਾ ਇੰਤਜਾਰ ਆ।
                                             ਗਗਨ ਲੌਟ ✍