ਉਹ ਦੂਰ ਹੋਕੇ ਵੀ ਦੂਰ ਨਹੀਂ ਹੋਇਆ ਸਾਡੀ ਰੂਹ ਨੂੰ ਕਰ ਗਿਆ ਮੋਇਆਂ ਬੜਾ ਲਕੋ ਇਸ ਜੱਗ ਤੋ ਰੱਖਿਆ ਫਿਰ ਵੀ ਨਾ ਓਹ ਗਿਆ ਲਕੋਇਆ ਓਹ ਦੂਰ ਹੋ ਕੇ ਵੀ ਦੂਰ ਨਾ ਹੋਇਆ ਆਪਣੇ ਤੋਂ ਵੱਧ ਚਾਹਿਆ ਓਹਨੂੰ ਆਪਣੇ ਤਖਤ ਬਿਠਾਇਆ ਓਹਨੂੰ ਐ ਖੁਦਾ ਇਹ ਗੁਨਾਹ ਕੋਈ ਹੋਇਆ ਜਾਗਾਂ ਜਦੋਂ ਉਹ ਨਾਲ ਜਾਗਦਾ ਮੇਰੇ ਸੁੱਤਿਆਂ ਦੇ ਨਾਲ ਸੋਇਆ ਓਹ ਦੂਰ ਹੋਕੇ ਵੀ ਦੂਰ ਨਾ ਹੋਇਆ । ਝੱਲਾ । ਓਹ