Nojoto: Largest Storytelling Platform

ਤੂੰ ਸੱਜਣਾ ਢੱਲੀ ਹੋਈ ਸ਼ਾਮ ਵਰਗਾ ਏ, ਕਿਸੇ ਗੁੰਮਨਾਮ ਜਿਹੇ

ਤੂੰ  ਸੱਜਣਾ ਢੱਲੀ ਹੋਈ ਸ਼ਾਮ ਵਰਗਾ ਏ, 
ਕਿਸੇ ਗੁੰਮਨਾਮ ਜਿਹੇ ਪੈਗਾਮ ਵਰਗਾ ਏ, 
ਪਤਾ ਨੀ ਤੂੰ ਇਸ ਜਨਮ ਚ ਮਿਲੇ ਜਾਂ ਨਾ ਮਿਲੇ, 
ਪਰ ਮੇਰੇ ਲਈ ਤੂੰ ਰੱਬ ਦੇ ਨਾਮ ਵਰਗਾ ਏ।। #ਖਾਮੋਸ਼ੀ
ਤੂੰ  ਸੱਜਣਾ ਢੱਲੀ ਹੋਈ ਸ਼ਾਮ ਵਰਗਾ ਏ, 
ਕਿਸੇ ਗੁੰਮਨਾਮ ਜਿਹੇ ਪੈਗਾਮ ਵਰਗਾ ਏ, 
ਪਤਾ ਨੀ ਤੂੰ ਇਸ ਜਨਮ ਚ ਮਿਲੇ ਜਾਂ ਨਾ ਮਿਲੇ, 
ਪਰ ਮੇਰੇ ਲਈ ਤੂੰ ਰੱਬ ਦੇ ਨਾਮ ਵਰਗਾ ਏ।। #ਖਾਮੋਸ਼ੀ

#ਖਾਮੋਸ਼ੀ