Nojoto: Largest Storytelling Platform
khattrapreeti6712
  • 7Stories
  • 2Followers
  • 23Love
    0Views

khattra preeti

shayaar

  • Popular
  • Latest
  • Video
7e600cf0ee2e461714c7d8fa90d0b288

khattra preeti

Duniyaan Wale bhi kyaa kamaal krte haiii, 
Khud ki izzat ko bhul kar ,Dusro ki izzat par sawaal krte haii..💔

©khattra preeti Give respect,Take respect...

#Music

Give respect,Take respect... #Music

7e600cf0ee2e461714c7d8fa90d0b288

khattra preeti

ਬੜਾ ਸਕੂਨ ਮਿਲਿਆ ਜਦ ਓਹਨੇ ਕਿਹਾ
ਯਾਰਾ ਤੂੰ ਖੁਸ਼ ਰਹਿ , 
ਫਿਰ ਇਹਦੇ ਲੀ ਚਾਹੇ ਮੈਨੂੰ ਪਾਗਲ ਕਿਉਂ ਨਾ ਕਹਿ।।

7e600cf0ee2e461714c7d8fa90d0b288

khattra preeti

" Time "ਆਉਣ ਤੇ ਸਭ ਦੇ ਭੇਤ ਖੋਲ੍ਹਾ ਗੇ, 
ਅਜੇ ਚੁੱਪ  ਆ ਯਾਰਾ, 
ਥੋੜਾ ਖੜੵ ਜਾਂ ਤੇਰੀ ਤਾਂ ਰਗ-ਰਗ ਫੋਲਾ ਗੇ।।

7e600cf0ee2e461714c7d8fa90d0b288

khattra preeti

ਹਮ ਭੀ ਮੁਸਕਰਾ ਤੇ ਥੇ ਕਭੀ ਬੇਪਰਵਾਹ ਅੰਦਾਜ਼ ਸੇ, 
ਦੇਖਾ ਹੈ ਆਜ ਕੁਝ ਪੁਰਾਨੀ ਤਸਵੀਰੋ ਮੇ।।

7e600cf0ee2e461714c7d8fa90d0b288

khattra preeti

ਜਦ ਪਤਾ ਏ ਇੱਕ ਦਿਨ ਮਰਨਾ ਏ, 
ਫਿਰ ਕਿਉਂ ਦੁਨੀਆਂ ਤੋਂ ਡਰਨਾ  ਏ,
ਤੇਰੇ ਕਦਮਾਂ 👣 'ਚ  ਸਭ ਹਰਨਾ ਏ, 
ਤੈਨੂੰ ਪਾਉਣ ਦਾ ਗੁਨਾਹ ਮੈਂ ਕਰਨਾ ਏ।। #ਖਾਮੋਸ਼ੀ

#ਖਾਮੋਸ਼ੀ #ਸ਼ਾਇਰੀ

7e600cf0ee2e461714c7d8fa90d0b288

khattra preeti

 ਤੂੰ  ਸੱਜਣਾ ਢੱਲੀ ਹੋਈ ਸ਼ਾਮ ਵਰਗਾ ਏ, 
ਕਿਸੇ ਗੁੰਮਨਾਮ ਜਿਹੇ ਪੈਗਾਮ ਵਰਗਾ ਏ, 
ਪਤਾ ਨੀ ਤੂੰ ਇਸ ਜਨਮ ਚ ਮਿਲੇ ਜਾਂ ਨਾ ਮਿਲੇ, 
ਪਰ ਮੇਰੇ ਲਈ ਤੂੰ ਰੱਬ ਦੇ ਨਾਮ ਵਰਗਾ ਏ।।  #ਖਾਮੋਸ਼ੀ

#ਖਾਮੋਸ਼ੀ

7e600cf0ee2e461714c7d8fa90d0b288

khattra preeti

ਤੂੰ  ਸੱਜਣਾ ਢੱਲੀ ਹੋਈ ਸ਼ਾਮ ਵਰਗਾ ਏ, 
ਕਿਸੇ ਗੁੰਮਨਾਮ ਜਿਹੇ ਪੈਗਾਮ ਵਰਗਾ ਏ, 
ਪਤਾ ਨੀ ਤੂੰ ਇਸ ਜਨਮ ਚ ਮਿਲੇ ਜਾਂ ਨਾ ਮਿਲੇ, 
ਪਰ ਮੇਰੇ ਲਈ ਤੂੰ ਰੱਬ ਦੇ ਨਾਮ ਵਰਗਾ ਏ।। #ਖਾਮੋਸ਼ੀ

#ਖਾਮੋਸ਼ੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile