Nojoto: Largest Storytelling Platform

ਦਿਲ ਟੁੱਟਿਆ ਖੜਾਕ ਵੀ ਨਾ ਹੋਇਆ । ਉਹ ਤੁਰ ਗਿਆ ਚੁੱਪ ਕਰਕੇ

ਦਿਲ ਟੁੱਟਿਆ ਖੜਾਕ ਵੀ ਨਾ ਹੋਇਆ ।
ਉਹ ਤੁਰ ਗਿਆ ਚੁੱਪ ਕਰਕੇ 
ਸਾਡਾ ਹਾਸਾ ਹੰਝੂਆਂ ਨੇ ਖੋਹਿਆ 
ਉਹ ਤੁਰ ਗਿਆ ਚੁੱਪ ਕਰਕੇ।
ਜਸਵੀਰ ਕੌਰ
ਦਿਲ ਟੁੱਟਿਆ ਖੜਾਕ ਵੀ ਨਾ ਹੋਇਆ ।
ਉਹ ਤੁਰ ਗਿਆ ਚੁੱਪ ਕਰਕੇ 
ਸਾਡਾ ਹਾਸਾ ਹੰਝੂਆਂ ਨੇ ਖੋਹਿਆ 
ਉਹ ਤੁਰ ਗਿਆ ਚੁੱਪ ਕਰਕੇ।
ਜਸਵੀਰ ਕੌਰ