Nojoto: Largest Storytelling Platform
jasvirkaursidhu8980
  • 332Stories
  • 1.1KFollowers
  • 13.8KLove
    37.5KViews

jasvir kaur sidhu

ਸੁਪਨੇ ਅਧੂਰੇ ਕਰੀਂ ਪੂਰੇ ਮਾਲਕਾ🙇🙇

  • Popular
  • Latest
  • Repost
  • Video
2c2039a8e4840f94f5fa71bffdaf2983

jasvir kaur sidhu


ਚੁਸਤ ਚਲਾਕੀਆਂ 
ਕਰਦਾ ਏ ਮਨਾਂ
ਥੋੜੀਆਂ ਕੇ ਬਾਲੀਆਂ!!
ਨਿਬੇੜੇ ਹੋਣੇ ਆਖਿਰ 
ਹੱਕ ਸੱਚ ਦੇ! 
ਵੇਖੀ ਫਿਰ ਇਹੀ 
ਪਛਤਾਵਾ ਬਣ ਜਾਣੀਆਂ!!

©jasvir kaur sidhu 
  #Problems
2c2039a8e4840f94f5fa71bffdaf2983

jasvir kaur sidhu

ਜਵਾਨੀ 
ਅੰਨ੍ਹੀ ਹੁੰਦੀ ਏ
ਜੋ ਬੁਢਾਪੇ ਨੂੰ ਠੇਡੇ ਮਾਰਦੀ ਏ!!
ਬੁਢਾਪਾ 
ਫਿਲਮ ਵਾਂਗ ਚੱਲਦੇ 
ਬੀਤੇ ਨੂੰ  ਚੇਤੇ ਕਰ-ਕਰ ਪਛਤਾਉਂਦਾ ਏ!!

©jasvir kaur sidhu #dilemma
2c2039a8e4840f94f5fa71bffdaf2983

jasvir kaur sidhu

ਹਮਸ਼ਫਰ 
ਔਰਤ ਹੋਵੇ ਜਾਂ ਮਰਦ ਹੋਵੇ
ਕਾਲਾ-ਗੋਰਾ,ਅਮੀਰ-ਗਰੀਬ 
ਗੱਲ ਈ ਕੋਈ ਨਹੀਂ!!
ਬੱਸ!ਹਮਸ਼ਫਰ ਦਾ ਸਮਝਦਾ ਦਰਦ ਹੋਵੇ!!

©jasvir kaur sidhu #Youme
2c2039a8e4840f94f5fa71bffdaf2983

jasvir kaur sidhu

ਊਂ ਗੱਲ ਏ ਇੱਕ
~~~~~~~ 
ਜਦ ਤੱਕ ਸਾਡੇ ਮੋਢਿਆਂ ਤੇ ਕਬੀਲਦਾਰੀ ਦਾ ਬੋਝ ਨਹੀਂ ਪੈਂਦਾ ਤਦ ਤੱਕ ਸਾਨੂੰ 50 ਰੁਪੈ 5ਜਾਂ  ਵਰਗੇ ਹੀ ਲੱਗਦੇ ਨੇ!!!!!
  ਜਦ ਖੁਦ ਨੂੰ ਕਬੀਲਦਾਰੀ ਚੁੱਕਣੀ ਪੈਂਦੀ ਏ ਤਾਂ ਫਿਰ ਪੰਜ ਰੂਪੈ ਵੀ ਪੰਜਾਹਾਂ ਵਰਗੇ ਜਾਪਦੇ  ਨੇ!!!!!

©jasvir kaur sidhu #poor
2c2039a8e4840f94f5fa71bffdaf2983

jasvir kaur sidhu

ਜਿਹੜੇ ਭੋਲੇ ਭਾਲੇ ਲੱਗਦੇ ਨੇ
ਕਿਉਂ ਸੱਜਣਾ ਓਹੀ ਠੱਗਦੇ ਨੇ??

ਉਂਝ  ਮਿੱਠਾ-ਮਿੱਠਾ ਬੋਲਦੇ ਨੇ
ਪਰ ਬਗਲ 'ਚ ਛੁਰੀਆਂ ਰੱਖਦੇ ਨੇ??
ਜਸਵੀਰ ਬਦਰਾ

©jasvir kaur sidhu #standAlone
2c2039a8e4840f94f5fa71bffdaf2983

jasvir kaur sidhu

ਜ਼ਿੰਦਗੀ  ਵਿੱਚ ਕਾਮਯਾਬੀ ਹਾਸਿਲ ਕਰਨ ਵਾਲੇ
 ਕਦੇ ਵੀ ਮਨ ਬੇਈਮਾਨ ਅਤੇ ਲੋਕਾਂ ਦੀਆਂ ਬੇਤੁਕੀਆਂ ਦੀ
 ਪਰਵਾਹ ਨ੍ਹੀ ਕਰਿਆ ਕਰਦੇ!!
ਜਸਵੀਰ ਬਦਰਾ

©jasvir kaur sidhu #Art
2c2039a8e4840f94f5fa71bffdaf2983

jasvir kaur sidhu

ਮਾਂ ਕਿੰਨੀ ਭੋਲੀ ਹੁੰਦੀ ਏ,
ਲੋਕਾਂ ਨੂੰ ਅਣਸੁਣਿਆ ਕਰ ਔਲਾਦ ਦੀ ਹਰ ਗੱਲ ਤੇ ਅੱਖਾਂ ਮੀਚ ਯਕੀਨ ਕਰ ਲੈਂਦੀ ਏ!!
ਜਸਵੀਰ ਕੌਰ ਬਦਰਾ

©jasvir kaur sidhu #diary
2c2039a8e4840f94f5fa71bffdaf2983

jasvir kaur sidhu

ਹਰ ਪਲ ਰੱਬ-ਰੱਬ ਕਰਨ ਵਾਲੇ
 ਬਹੁਤੇ ਇਨਸਾਨ ਰੱਬ ਦੇ ਭਗਤ ਨਹੀਂ ਲੱਗਦੇ 
ਤੇ ਜਦਕਿ ਬਹੁਤੇ ਸਿੱਧੇ-ਸਾਦੇ ਜੇ ਪਹਿਲੀ ਤੱਕਣੀ 'ਚ ਹੀ
 ਰੱਬ ਦਾ ਰੂਪ ਨਜ਼ਰ ਆਉਂਦੇ  ਨੇ!!

©jasvir kaur sidhu #Childhood
2c2039a8e4840f94f5fa71bffdaf2983

jasvir kaur sidhu

ਅਫਸਰਸ਼ਾਹੀ ਨੂੰ ਕੁਰਸੀ ਤੋਂ ਉੱਠਣ ਲੱਗਿਆਂ ਥੈਂ ਤੇ ਈ ਝਾੜ ਦੇਣ ਵਾਲੇ ਅਫ਼ਸਰ ਲੋਕ ਸਭਨਾਂ ਦੇ ਦਿਲਾਂ 'ਤੇ ਰਾਜ ਕਰਦੇ ਨੇ!!
ਜਸਵੀਰ ਕੌਰ ਬਦਰਾ

©jasvir kaur sidhu #BookLife
2c2039a8e4840f94f5fa71bffdaf2983

jasvir kaur sidhu

'Childhood Story' in 5 Words 


  ਅਸੀਂ ਕਿੰਨੇ ਬੇਵਕੂਫ ਹਾਂ ਸੱਚੀ!ਆਪਣਾ ਸ਼ੀਡਲ ਬਚਪਨ ਬੱਚਿਆਂ ਵਾਲੇ ਹੋ ਕੇ ਵੀ ਨਹੀਓ ਭੁੱਲੇ ਤੇ ਬੱਚਿਆਂ ਨੂੰ ਆਪਣੇ ਤੋਂ ਵੀ ਸਿਆਣੇ ਬਣਾਉਣ ਵਿੱਚ ਉਲਝੇ ਪਏ ਹਾਂ !!

ਜਸਵੀਰ ਕੌਰ ਬਦਰਾ

©jasvir kaur sidhu #Childhood  ਅਮਨਦੀਪ ਕੌਰ ਹਰਫ਼ ਦਾਨਗੜੵੀਆ Jasvinder kaur Mansa gurmeet kaur meet -Jeet Bajwa

#Childhood ਅਮਨਦੀਪ ਕੌਰ ਹਰਫ਼ ਦਾਨਗੜੵੀਆ Jasvinder kaur Mansa gurmeet kaur meet -Jeet Bajwa #ਵਿਚਾਰ

10 Love

loader
Home
Explore
Events
Notification
Profile