Nojoto: Largest Storytelling Platform

ਅਸੀ ਇੱਕਠੇ ਸੀ ਰਹਿੰਦੇ ਇੱਕ ਦੂਜੇ ਦੀਆਂ ਰੋਟੀਆਂ ਸੀ ਖਾਦੇ ਗ

ਅਸੀ ਇੱਕਠੇ ਸੀ ਰਹਿੰਦੇ
ਇੱਕ ਦੂਜੇ ਦੀਆਂ ਰੋਟੀਆਂ ਸੀ ਖਾਦੇ
ਗੱਲ ਥੋੜ੍ਹੀ ਜਿਹੀ ਏ ਪੁਰਾਣੀ
ਓ ਸਕੂਲ ਵਾਲੀ ਕਹਾਣੀ ਚੇਤੇ ਆ
ਮੈਨੂੰ ਤੇਰੀ ਯਾਰੀ ਯਾਰਾਂ ਅੱਜ ਵੀ ਚੇਤੇ ਆ

ਆਪਣੀ ਮੋਜ ਮਸਤੀ ਚ ਰਹਿਣਾ
ਕਿਸੇ ਨੂੰ ਕੁਝ ਨਹੀਂ ਕਹਿਣਾ 
ਇਸ਼ਕ ਦੀ ਚੜੀ ਸੀ ਜੋ ਤੇਰੇ ਤੇ 
ਉਹ ਗੁਮਾਰੀ ਚੇਤੇ ਆ 
ਮੈਂਨੂੰ ਤੇਰੇ ਕੰਨ ਦੀ ਵਾਲੀ ਚੇਤੇ ਆ 
ਮੈਂਨੂੰ ਤੇਰੀ ਯਾਰੀ ਯਾਰਾਂ ਅੱਜ ਵੀ ਚੇਤੇ ਆ 



 #punjabiquote #punjabiquote #pbquotes #pb31 #pb31ਵਾਲੇ
ਅਸੀ ਇੱਕਠੇ ਸੀ ਰਹਿੰਦੇ
ਇੱਕ ਦੂਜੇ ਦੀਆਂ ਰੋਟੀਆਂ ਸੀ ਖਾਦੇ
ਗੱਲ ਥੋੜ੍ਹੀ ਜਿਹੀ ਏ ਪੁਰਾਣੀ
ਓ ਸਕੂਲ ਵਾਲੀ ਕਹਾਣੀ ਚੇਤੇ ਆ
ਮੈਨੂੰ ਤੇਰੀ ਯਾਰੀ ਯਾਰਾਂ ਅੱਜ ਵੀ ਚੇਤੇ ਆ

ਆਪਣੀ ਮੋਜ ਮਸਤੀ ਚ ਰਹਿਣਾ
ਕਿਸੇ ਨੂੰ ਕੁਝ ਨਹੀਂ ਕਹਿਣਾ 
ਇਸ਼ਕ ਦੀ ਚੜੀ ਸੀ ਜੋ ਤੇਰੇ ਤੇ 
ਉਹ ਗੁਮਾਰੀ ਚੇਤੇ ਆ 
ਮੈਂਨੂੰ ਤੇਰੇ ਕੰਨ ਦੀ ਵਾਲੀ ਚੇਤੇ ਆ 
ਮੈਂਨੂੰ ਤੇਰੀ ਯਾਰੀ ਯਾਰਾਂ ਅੱਜ ਵੀ ਚੇਤੇ ਆ 



 #punjabiquote #punjabiquote #pbquotes #pb31 #pb31ਵਾਲੇ
kulbirmaan5008

Kulbir MaAn

New Creator