Nojoto: Largest Storytelling Platform

White ਕੁੱਤਿਆਂ ਦਾ ਕੰਮ ਪਿੱਠ ਪਿੱਛੇ ਭੌਂਕਣਾ ਸ਼ੇਰ ਸਿੱਧਾ

White  ਕੁੱਤਿਆਂ ਦਾ ਕੰਮ ਪਿੱਠ ਪਿੱਛੇ ਭੌਂਕਣਾ
ਸ਼ੇਰ ਸਿੱਧਾ ਹਿੱਕ ਉੱਤੇ ਵਾਰ ਕਰਦਾ
ਚਾਪਲੂਸ ਬੰਦਾ ਸਦਾਂ ਚੁਗਲੀ ਕਰੇ 
ਕੋਰਾ ਬੰਦਾ ਗੱਲ ਸਿੱਧੀ ਸਾਰ ਕਰਦਾ
ਬਲਜੀਤ ਮਾਹਲਾ ਪੁੱਤ ਸਿਰੇ ਦਾ ਖਿਡਾਰੀ
ਤੇਰੇ ਜਹੇ ਬੁੱਝੜਾਂ ਨੂੰ ਖੱਜਲ ਖੁਆਰ ਕਰਦਾ

©BALJEET SINGH MAHLA
  #International_Chess_Day 
plyar  Gurtej Singh  ਮਨਪ੍ਰੀਤ ਬੈਂਸ   Aman Pratap Singh  ਮੇਰੇ ਜਜ਼ਬਾਤ  ਰੂਪ ਕਿਰਨ ਸਿੱਧੂ

#International_Chess_Day plyar Gurtej Singh ਮਨਪ੍ਰੀਤ ਬੈਂਸ Aman Pratap Singh ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ #Life

108 Views