ਤੂੰ ਭਾਂਵੇ ਪੈਰ ਪੈਰ ਤੇ ਬਦਲ, ਅਸੀਂ ਆਪਣੇ ਆਪ ਨੂੰ ਟਿਕਾ ਕੇ ਰੱਖਾਂਗੇ, ਕੀ ਪਾਇਆ ਤੂੰ ਤੇ ਕੀ ਖੋਇਆ ਅਸੀਂ, ਤੈਨੂੰ ਕੋਲ ਬਿਠਾ ਕੇ ਦੱਸਾਂਗੇ... ਅਮਨ ਮਾਜਰਾ ©Aman Majra #Hum