Nojoto: Largest Storytelling Platform

AC ਚ ਜੰਮੀ ਪਲੀ ਹੋਵਗੀ, ਫ਼ਰਾਟੇ ਅੱਗੇ ਪਿਆ ਨੀ ਜਾਣਾ ਤੇਰੇ

AC ਚ ਜੰਮੀ ਪਲੀ ਹੋਵਗੀ, 
ਫ਼ਰਾਟੇ ਅੱਗੇ ਪਿਆ ਨੀ ਜਾਣਾ ਤੇਰੇ ਕੋਲ਼ੋਂ..
ਪੱਕੀਆਂ ਪਕਾਈਆਂ ਖਾਣ ਦੀ ਆਦੀ ਹੋਵੇਗੀ,, 
ਚੁੱਲ੍ਹੇ ਅੱਗੇ ਬੇਆ ਨੀ ਜਾਣਾ ਤੇਰੇ ਕੋਲ਼ੋਂ..
ਚਾ ਸਾਰੇ ਸੀਨੇ ਚ ਦਫ਼ਨ ਰਹਿਣਗੇ ਤੇਰੇ,, 
ਤੇਰੀ ਜ਼ੁਬਾਨ ਚੋਂ ਕੁੱਜ ਵੀ ਕਿਆ ਨੀ ਜਾਣਾ ਤੇਰੇ ਕੋਲ਼ੋਂ.. 
ਇਸੇ ਕਰਕੇ ਕਹਿਨਾ ਬੀੱਬਾ ਦੂਰ ਰਿਹਾ ਕਰ ਮੇਰੇ ਤੋਂ,, 
ਕਿਉਂਕਿ ਮੇਰੇ ਨਾਲ਼ ਰਿਹਾ ਨੀ ਜਾਣਾ ਤੇਰੇ ਕੋਲ਼ੋਂ।
                                   #JOHNY🖋️ #yaar_forever #johny #top #nojoto #punjabi #pb09 #insta_johny_jwahar #feelings #kpt#punjab  Aman jassal Neeraj Mishra Mani Kalia Jaspreet Singh Dilip Makwana

johny6179061309789

Johny

New Creator