Nojoto: Largest Storytelling Platform

ਜਿੰਦਗੀ ਦੇ ਹਰ ਫੱਟ ਹਿੱਕ ਤੇ ਸਹੇ ਨੇ। ਜਾਣਦੇ ਨੇ ਓ ਜਿਹੜੇ

ਜਿੰਦਗੀ ਦੇ ਹਰ ਫੱਟ ਹਿੱਕ ਤੇ ਸਹੇ ਨੇ।
ਜਾਣਦੇ ਨੇ ਓ ਜਿਹੜੇ ਨਾਲ ਰਹੇ ਨੇ।।
ਮਾੜੇ ਹਾਲਾਤਾਂ ਨੇ ਜੋਰ ਬੜਾ ਲਾਇਆ।
ਹਰ ਮੋੜ ਤੇ ਇਹਨਾ ਢਾਹੁਣਾ ਚਾਹਿਆ।
ਹੋ ਤੱਕੜਾ ਮੱਥਾ ਜਿੰਦਗੀ ਨਾਲ ਲਾਇਆ।

ਬਜ਼ੁਰਗਾਂ ਕਿਹਾ ਸਮਾਂ ਬਦਲਦਾ ਰਹਿੰਦਾ ।
ਜਿਹੜਾ ਨਾ ਘਬਰਾਵੇ ਓ ਤਰ ਹੀ ਜਾਂਦਾ।
ਅੱਜ ਨਹੀ ਤਾਂ ਕੱਲ੍ਹ ਸੂਰਜ ਚੜ੍ਹ ਹੀ ਜਾਣਾ।।
ਵਿਹੜੇ ਸਾਡੇ ਵੀ ਖੁਸ਼ੀਆਂ ਨੇ ਖਿੜ ਹੀ ਜਾਣਾ।
ਵਿਹੜੇ ਸਾਡੇ ਵੀ ਖੁੱਸੀਆਂ ਨੇ ਖਿੜ ਹੀ ਜਾਣਾ।

✒✒✒ਦੀਪਕ ਸ਼ੇਰਗੜ੍ਹ

©ਦੀਪਕ ਸ਼ੇਰਗੜ੍ਹ #ਆਸ

#ਸ਼ੇਰਗੜ੍ਹ
ਜਿੰਦਗੀ ਦੇ ਹਰ ਫੱਟ ਹਿੱਕ ਤੇ ਸਹੇ ਨੇ।
ਜਾਣਦੇ ਨੇ ਓ ਜਿਹੜੇ ਨਾਲ ਰਹੇ ਨੇ।।
ਮਾੜੇ ਹਾਲਾਤਾਂ ਨੇ ਜੋਰ ਬੜਾ ਲਾਇਆ।
ਹਰ ਮੋੜ ਤੇ ਇਹਨਾ ਢਾਹੁਣਾ ਚਾਹਿਆ।
ਹੋ ਤੱਕੜਾ ਮੱਥਾ ਜਿੰਦਗੀ ਨਾਲ ਲਾਇਆ।

ਬਜ਼ੁਰਗਾਂ ਕਿਹਾ ਸਮਾਂ ਬਦਲਦਾ ਰਹਿੰਦਾ ।
ਜਿਹੜਾ ਨਾ ਘਬਰਾਵੇ ਓ ਤਰ ਹੀ ਜਾਂਦਾ।
ਅੱਜ ਨਹੀ ਤਾਂ ਕੱਲ੍ਹ ਸੂਰਜ ਚੜ੍ਹ ਹੀ ਜਾਣਾ।।
ਵਿਹੜੇ ਸਾਡੇ ਵੀ ਖੁਸ਼ੀਆਂ ਨੇ ਖਿੜ ਹੀ ਜਾਣਾ।
ਵਿਹੜੇ ਸਾਡੇ ਵੀ ਖੁੱਸੀਆਂ ਨੇ ਖਿੜ ਹੀ ਜਾਣਾ।

✒✒✒ਦੀਪਕ ਸ਼ੇਰਗੜ੍ਹ

©ਦੀਪਕ ਸ਼ੇਰਗੜ੍ਹ #ਆਸ

#ਸ਼ੇਰਗੜ੍ਹ

#ਆਸ #ਸ਼ੇਰਗੜ੍ਹ #ਕਵਿਤਾ