Nojoto: Largest Storytelling Platform

White ਡੇਲ੍ਹੀ ਤੇ ਆਏ ਪ੍ਰੋਹਣਆ ਨੂੰ ਮਾੜੇ ਬੋਲ ਬੋਲੀ

White ਡੇਲ੍ਹੀ  ਤੇ  ਆਏ  ਪ੍ਰੋਹਣਆ  ਨੂੰ  ਮਾੜੇ ਬੋਲ ਬੋਲੀ ਨਾ।
ਦਿਲ ਨੂੰ ਸਮਝਾ ਦੀ, ਬੇਗਾਨੇ ਘਰ ਜਾ ਕੇ ਡੌਲੀ ਨਾ।।

ਮਾੜੇ ਸਮੇਂ ਚ ਕਿਤੀ ਮਦਦ ਦਾ, ਕੋਈ ਮੁੱਲ ਨੀ ਹੁੰਦਾ,
ਕਿਸੇ ਦਾ ਅਹਿਸਾਨ ਪੈਸੇ ਦੀ ਤੱਕੜੀ ਵਿੱਚ ਤੋਲੀ ਨਾ।

ਫਟਿਆ  ਜਵਾਲਾਮੁਖੀ  ਤਬਾਹੀ  ਦੀ  ਦਸਤਕ  ਹੁੰਦਾ 
ਗੁੱਸੇ ਦਾ ਲਾਵਾ ਜੇ ਫਟੇ, ਚੁੱਪ ਰਹ ਜੀ, ਕੁੱਝ ਬੋਲੀ  ਨਾ।

ਏ  ਰੂਹ  ਦੇ  ਰਿਸ਼ਤੇ  ਨੇ, ਹਰ ਕਿਸੇ  ਦੇ ਪੱਲੇ ਨੀ ਪੈਂਦੇ,
ਦਿਲ   ਦੀ   ਪੰਡ  ਜਨੇ  ਖਣੇ  ਦੇ  ਅੱਗੇ   ਖੋਲੀ  ਨਾ।

©Dimple Kumar
  #sad_shayari 
#Punjabi #punjabi_shayri 
#punjabialfaaz  शेरो शायरी शायरी हिंदी में खूबसूरत दो लाइन शायरी शायरी वीडियो गम भरी शायरी
dimplekumar7930

Dimple Kumar

Bronze Star
New Creator
streak icon166

#sad_shayari #Punjabi #punjabi_shayri #punjabialfaaz शेरो शायरी शायरी हिंदी में खूबसूरत दो लाइन शायरी शायरी वीडियो गम भरी शायरी

162 Views