Find the Best punjabialfaaz Shayari, Status, Quotes from top creators only on Nojoto App. Also find trending photos & videos aboutpunjabi shayari on love with images, friendship and love and.anger ralated punjabi shayri with pivture 0, how to make a punjabi guy fall in love, love shayari for gf in punjabi, love shayari in punjabi for boyfriend,
@Anmolwrites❤
White Har vele roni rehni ake khush karde ve Zind kore kagz jehi hogi ake rang bhar de ve , Main ta hun sochdi rehni kida tere bin rehna Rehna ja nhi fer main hove faha le lena, Kuj esa hove je tu main te main tu ban java Fer tenu dasna main kive hudi yaar vafava, Main bandi mastani fer vi te takdi teriya ravan Main tenu fer vi chudi tu karda fer dagava ©@Anmolwrites❤ #love_shayari #PunjabiQuote #punjabi_shayri #punjabialfaaz
dimple
White ਡੇਲ੍ਹੀ ਤੇ ਆਏ ਪ੍ਰੋਹਣਆ ਨੂੰ ਮਾੜੇ ਬੋਲ ਬੋਲੀ ਨਾ। ਦਿਲ ਨੂੰ ਸਮਝਾ ਦੀ, ਬੇਗਾਨੇ ਘਰ ਜਾ ਕੇ ਡੌਲੀ ਨਾ।। ਮਾੜੇ ਸਮੇਂ ਚ ਕਿਤੀ ਮਦਦ ਦਾ, ਕੋਈ ਮੁੱਲ ਨੀ ਹੁੰਦਾ, ਕਿਸੇ ਦਾ ਅਹਿਸਾਨ ਪੈਸੇ ਦੀ ਤੱਕੜੀ ਵਿੱਚ ਤੋਲੀ ਨਾ। ਫਟਿਆ ਜਵਾਲਾਮੁਖੀ ਤਬਾਹੀ ਦੀ ਦਸਤਕ ਹੁੰਦਾ ਗੁੱਸੇ ਦਾ ਲਾਵਾ ਜੇ ਫਟੇ, ਚੁੱਪ ਰਹ ਜੀ, ਕੁੱਝ ਬੋਲੀ ਨਾ। ਏ ਰੂਹ ਦੇ ਰਿਸ਼ਤੇ ਨੇ, ਹਰ ਕਿਸੇ ਦੇ ਪੱਲੇ ਨੀ ਪੈਂਦੇ, ਦਿਲ ਦੀ ਪੰਡ ਜਨੇ ਖਣੇ ਦੇ ਅੱਗੇ ਖੋਲੀ ਨਾ। ©Dimple Kumar #sad_shayari #Punjabi #punjabi_shayri #punjabialfaaz शेरो शायरी शायरी हिंदी में खूबसूरत दो लाइन शायरी शायरी वीडियो गम भरी शायरी
#sad_shayari #Punjabi #punjabi_shayri #punjabialfaaz शेरो शायरी शायरी हिंदी में खूबसूरत दो लाइन शायरी शायरी वीडियो गम भरी शायरी
read moredimple
White ਡੇਲ੍ਹੀ ਤੇ ਆਏ ਪ੍ਰੋਹਣਆ ਨੂੰਮਾੜੇ ਬੋਲ ਬੋਲੀ ਨਾ। ਦਿਲ ਨੂੰ ਸਮਝਾ ਦੀ, ਬੇਗਾਨੇ ਘਰ ਜਾ ਕੇ ਡੌਲੀ ਨਾ।। ਮਾੜੇ ਸਮੇਂ ਚ ਕਿਤੀ ਮਦਦ ਦਾ,ਕੋਈ ਮੁੱਲ ਨੀ ਹੁੰਦਾ, ਕਿਸੇ ਦਾ ਅਹਿਸਾਨ ਪੈਸੇ ਦੀ ਤੱਕੜੀ ਵਿੱਚ ਤੋਲੀ ਨਾ। ਫਟਿਆ ਜਵਾਲਾਮੁਖੀ ਤਬਾਹੀ ਦੀ ਦਸਤਕ ਹੁੰਦਾ ਗੁੱਸੇ ਦਾ ਲਾਵਾ ਜੇ ਫਟੇ,ਚੁੱਪ ਰਹ ਜੀ, ਕੁੱਝ ਬੋਲੀ ਨਾ। ਏ ਰੂਹ ਦੇ ਰਿਸ਼ਤੇ ਨੇ, ਹਰ ਕਿਸੇ ਦੇ ਪੱਲੇ ਨੀ ਪੈਂਦੇ, ਦਿਲ ਦੀ ਪੰਡ ਜਨੇ ਖਣੇ ਦੇਅੱਗੇ ਖੋਲੀ ਨਾ।l ©Dimple Kumar #डायरी_के_पन्ने #पंजाबीशायरी #Punjabi #punjabialfaaz दोस्ती शायरी शायरी लव शायरी हिंदी में हिंदी शायरी शायरी दर्द
#डायरी_के_पन्ने #पंजाबीशायरी #Punjabi #punjabialfaaz दोस्ती शायरी शायरी लव शायरी हिंदी में हिंदी शायरी शायरी दर्द
read moreMahi
White ਫ਼ਕਤ ਇੱਕ ਖ਼ਿਆਲ ਬਣ ਜਾਂਦੇ ਨੇ ਜਿਵੇਂ ਮੁਹੱਬਤ ਕੈਫ਼ੀਯਤ ਸ਼ਖ਼ਸ ਤੇ ਮੈਂ। ©Mahi #life_quotes #punjabialfaaz
gurniat shayari collection
ਮੇਰੇ ਸਬਰ ਦਾ ਇੰਤਕਾਮ ©gurvinder sanoria #No_1trending #Nojoto2liner #punjabialfaaz #nojotaquotes
#No_1trending 2liner #punjabialfaaz #nojotaquotes
read moreSufi Shayari
follow for more 😇 #Moh #Attraction #ishq #punjabi_shayri #Punjabi #punjabialfaaz #HeartTouching #hearttouchinglines Love #treanding
read moreTera Mehram
ਮਿੱਤਰੋ! ਕਦੇ ਵੀ ਕਿਸੇ ਚੀਜ਼ ਦਾ ਇੰਨਾ ਮਾਣ ਨਾ ਕਰਿਆ ਕਰੋ, ਕਿਓਂਕਿ ਕਈ ਵਾਰ ਮਾਣ- ਮਾਣ ਵਿੱਚ ਹੀ ਮਾਣ ਟੁੱਟ ਜਾਂਦੈ । ©Tera Mehram #GarajteBaadal no caption ✅ #loV€fOR€v€R #punjabi_shayri #punjabialfaaz
#GarajteBaadal no caption ✅ loV€fOR€v€R #punjabi_shayri #punjabialfaaz
read moreTera Mehram
ਮਹਿਰਮ!ਯਾਰੀ ਸੀ ਸਾਡੀ ਹੀਰੇ ਵਰਗੀ ਫੁੱਟਣੀ ਤਾਂ ਲਾਜ਼ਮੀ ਸੀ ਸੀ ਨਾ, ਇਤਬਾਰ ਰਤਾ ਵੀ ਇਸ 'ਚ ਫਿਰ , ਟੁੱਟਣੀ ਤਾਂ ਲਾਜ਼ਮੀ ਸੀ।🥀 ©Tera Mehram #KhulaAasman #sad_feeling #sad_emotional_shayries #sad_feeling #punjabialfaaz