Nojoto: Largest Storytelling Platform

(ਉਡੀਕ) ਉਡੀਕਦਾ ਹਾਂ ਤੇਰੇ ਮੇਰੇ ਮਿਲਣ ਦੀ ਤਾਰੀਖ ਨੂੰ ਚੜ

(ਉਡੀਕ) 

ਉਡੀਕਦਾ ਹਾਂ ਤੇਰੇ ਮੇਰੇ
ਮਿਲਣ ਦੀ ਤਾਰੀਖ ਨੂੰ
ਚੜਦੇ ਸੂਰਜ ਨਾਲ

ਅਸਤ ਹੁੰਦੇ ਹੀ 

ਕਾਟੀ ਮਾਰਦਾ ਹਾਂ ਕਲੰਡਰ ਉੱਤੇ
         ਕੇ
ਇੱਕ ਦਿਨ ਹੋਰ ਗੁਜਰ ਗਿਆ 
ਤੇਰੀ ਉਡੀਕ ਚ

(ਸੰਦੀਪ ਸ਼ਰਮਾ) #Bloom  Aman Verma Parneet Kaur #Love #lovebeat #punjab
(ਉਡੀਕ) 

ਉਡੀਕਦਾ ਹਾਂ ਤੇਰੇ ਮੇਰੇ
ਮਿਲਣ ਦੀ ਤਾਰੀਖ ਨੂੰ
ਚੜਦੇ ਸੂਰਜ ਨਾਲ

ਅਸਤ ਹੁੰਦੇ ਹੀ 

ਕਾਟੀ ਮਾਰਦਾ ਹਾਂ ਕਲੰਡਰ ਉੱਤੇ
         ਕੇ
ਇੱਕ ਦਿਨ ਹੋਰ ਗੁਜਰ ਗਿਆ 
ਤੇਰੀ ਉਡੀਕ ਚ

(ਸੰਦੀਪ ਸ਼ਰਮਾ) #Bloom  Aman Verma Parneet Kaur #Love #lovebeat #punjab