Nojoto: Largest Storytelling Platform
sandeepsharma9807
  • 150Stories
  • 111Followers
  • 1.3KLove
    34.0KViews

Sandeep Sharma

ਕਵਿਤਾ ਨਾਲ ਮੇਰੀ ਮੁਹੱਬਤ ਹੈ ਲਿਖਣਾ ਮੇਰਾ ਸ਼ੋਕ ਹੈ 9888679113#follow me

www.sandeepsharma.info

  • Popular
  • Latest
  • Repost
  • Video
93d12be4fdce6b375a241bff242025e0

Sandeep Sharma

ਉੱਝ ਕਿੱਥੇ ਹੈ ਸਮਾਂ 
ਚਾਹ ਠੰਡੀ ਠੰਡੀ
ਹੁੰਦਿਆ 
ਬਹੁਤੀਆਂ ਗੱਲਾਂ ਜਲਦੀ ਜਲਦੀ 
ਹੋ ਜਾਂਦੀਆਂ ਨੇ 
ਕੁੱਝ ਆਪਣਿਆਂ ਨਾਲ।
ਤੇ
ਠਹਿਰ ਜਾਂਦੀਆਂ ਨੇ ਘੜੀਆਂ
ਦੀਆਂ ਸੂਈਆਂ
ਠਹਿਰ ਜਾਂਦਾ ਹੈ ਸਮਾਂ
ਓਸ ਸ਼ਕਸ ਤੇ ਮੇਰੇ ਦਰਮਿਆਨ

©Sandeep Sharma
  #GingerTea
93d12be4fdce6b375a241bff242025e0

Sandeep Sharma

ਮੈਨੂ ਅੜਿਆ ਮੈਨੂ ਰਹਿਣ ਦੇ
ਨਾ ਜਿਕਰ ਕਰ 
ਆਪਣੀ‌ ਕਵਿਤਾ ਤੇ
ਫੁੱਲਾਂ ਦਾ
ਕਵਿਤਾ ਮੈਨੂ ਕਲਪਨਾ  ਜਾਪਦੀ ਹੈ
ਤੇ
ਫੁੱਲ ਇੱਕ ਰੁੱਤ
ਜੋ ਪਤਝੜ ਆਵਣ ਤੇ
ਟੁੱਟ ਪੈਣ ਉੱਗ ਪੈਣ 
ਲਗਪਗ ਮੁੱਹਬਤ ਵੀ
ਉਵੇੱ ਜਿਵੇ ਦੀ ਹੀ ਹੈ।

©Sandeep Sharma
  #Tulips
93d12be4fdce6b375a241bff242025e0

Sandeep Sharma

ਭਲਾਂ ਮੈਨੂ ਅੜਿਆ ਮੈਨੂ 
ਰਹਿਣ ਦੇ 
ਨਾ ਜਿਕਰ ਕਰ ਆਪਣੀ 
ਕਵਿਤਾ ਤੇ 
ਫੁੱਲਾਂ ਦੀ ਬਹਾਰ ਦਾ 
ਕਵਿਤਾ ਕਲਪਨਾ ਹੈ
ਫੁੱਲ ਇੱਕ ਰੁੱਤ 
ਜੋ ਪਤਝੜ ਆਵਣ ਤੇ
ਜਾਂਦੇ ਹਨ।
  ਤੇ
ਮੁੱਹਬਤ ਵੀ ਲਗਪਗ
ਏਵੇ ਦੀ।

©Sandeep Sharma
  #Tulips
93d12be4fdce6b375a241bff242025e0

Sandeep Sharma

ਮਾਂ
ਤੇਰੀ ਚੁੰਨੀ ਛੱਤ
ਬੁੱਕਲ ਤੇਰੀ ਕਮਰਾ
ਤੇਰੀ ਜਿਹਾ ਪਿਆਰ
ਕਿਤੋ ਨਈ ਮਿਲ ਸਕਦਾ।

©Sandeep Sharma
  #motherlove
93d12be4fdce6b375a241bff242025e0

Sandeep Sharma

ਚਿਹਰੇ ਹੱਸਦੇ 
ਫੁੱਲ ਖਿੜਦੇ
ਹੀ ਸੋਹਣੇ ਲੱਗਦੇ ਨੇ।

©Sandeep Sharma
  #hibiscussabdariffa
93d12be4fdce6b375a241bff242025e0

Sandeep Sharma

ਦੀਪ‌ ਭਿੱਜਿਆ ਇਉ
ਮੀਤ ਦੀ ਮੁਹੱਬਤ ਨਾਲ
ਜਿਉ ਸਾਵਣ ਦੀਆਂ ਕਣੀਆਂ
ਦੀਆਂ ਬੂੰਦਾਂ ਦੇਹ ਨੂੰ ਭਿਉ
ਗਈਆਂ ਹੋਵਣ।

©Sandeep Sharma
  #Marriage
93d12be4fdce6b375a241bff242025e0

Sandeep Sharma

ਰੂਹ ਤੇਰੇ ਕੋਲ ਹੈ 
ਮੈ‌ ਮੇਰੇ ਕੋਲ ਨਹੀ
ਮੀਤ ਤੇਰਾ ਦੀਪ।

©Sandeep Sharma
  #Doobey
93d12be4fdce6b375a241bff242025e0

Sandeep Sharma

ਮੁੱਹਬਤ ਬਿਨ ਸ਼ਰਤ ਤੇ ਹੁੰਦੀ ਹੈ
ਜਿਸਦੀ ਖੁਸ਼ਬੂ ਰੂਹ ਜਿਉਂਦੀ ਤੀਕ ਰੰਹਿਦੀ ਹੈ
ਜੋ ਸ਼ਰਤ ਅਧਾਰਿਤ ਹੋਵੇ ਓ ਮੁੱਹਬਤ ਨਹੀ ਹੁੰਦੀ।

©Sandeep Sharma
  #roshni
93d12be4fdce6b375a241bff242025e0

Sandeep Sharma

ਉੱਗਾਉਣ ਵਾਲੇ ਨੇ ਖਿਲੇਰ ਦਿੱਤਾ ਸੀ ਮੁੱਹਬਤਾਂ ਦਾ ਬੀਜ
ਫੁੱਲਾਂ ਦਾ‌ ਖਿੜਨਾ ਨਾ‌ ਹੋਇਆ ਸੁਣਿਆ ਰੁੱਤ ਬੇਈਮਾਨ ਹੈ

©Sandeep Sharma

93d12be4fdce6b375a241bff242025e0

Sandeep Sharma

ਲੰਘੇ ਔਖੇ ਸੋਖੇ ਵੇਲੇ, ਲੰਘਿਆ ਸਾਲ 
ਕਈਆਂ ਨਾਲੋ ਟੁੱਟੀ
ਕਈ ਨਵਿਆਂ ਸੰਗ ਮਿਲੀ ਤਾਲ 
ਜਿਉਂਦੀਆਂ ਰਹਿਣ ਏਸ ਜੱਗ ਤੇ ਰੂਹਾਂ
ਜਿੰਨਾਂ ਵਿੰਗਾਂ ਨਾ ਹੋਵਣ ਦਿੱਤਾ ਸਾਡਾ ਬਾਲ।

©Sandeep Sharma #Light
loader
Home
Explore
Events
Notification
Profile