Nojoto: Largest Storytelling Platform

ਸੋਹਣੀ ਹੀਰ ਨਾਲੋਂ ਲੱਗੇ ਨਾ ਤੂੰ ਘੱਟ ਕੁੜੀਏ ਨੀ ਮੈਨੂੰ ਹੁਸ

ਸੋਹਣੀ ਹੀਰ ਨਾਲੋਂ ਲੱਗੇ ਨਾ ਤੂੰ ਘੱਟ ਕੁੜੀਏ
ਨੀ ਮੈਨੂੰ ਹੁਸਨਾਂ ਦੀ ਲੱਗਦੀ  ਤੂੰ ਹੱਟ ਕੁੜੀਏ
ਨੀ ਤੇਰੇ ਨਖਰਿਆਂ ਲਿਆ ਮੈਨੂੰ ਪੱਟ ਕੁੜੀਏ
ਤੂੰ ਹੋਵੇਂ ਖੰਡ ਦੀ ਢੱਲੀ ਮੈਂ ਲਵਾਂ ਚੱਟ ਕੁੜੀਏ
ਨੀ ਮੈਂ ਜਿੰਦ ਵੇਚ ਕੇ ਲਵਾਂ ਤੈਨੂੰ ਖੱਟ ਕੁੜੀਏ
ਰੱਬ ਵਾਂਗੂ ਤੇਰਾ ਨਾਮ ਲਿਆ ਰੱਟ ਕੁੜੀਏ
ਬਲਜੀਤ ਆਪਣਾ  ਬਣਾ ਲੈ ਤੂੰ ਝੱਟ ਕੁੜੀਏ
  ਲੇਖਕ:ਬਲਜੀਤ ਮਾਹਲਾ✍🏻

©BALJIT MAHLA✍️ roohani

ਨਿਰਾ ਇਸ਼ਕ਼

sifat
ਸੋਹਣੀ ਹੀਰ ਨਾਲੋਂ ਲੱਗੇ ਨਾ ਤੂੰ ਘੱਟ ਕੁੜੀਏ
ਨੀ ਮੈਨੂੰ ਹੁਸਨਾਂ ਦੀ ਲੱਗਦੀ  ਤੂੰ ਹੱਟ ਕੁੜੀਏ
ਨੀ ਤੇਰੇ ਨਖਰਿਆਂ ਲਿਆ ਮੈਨੂੰ ਪੱਟ ਕੁੜੀਏ
ਤੂੰ ਹੋਵੇਂ ਖੰਡ ਦੀ ਢੱਲੀ ਮੈਂ ਲਵਾਂ ਚੱਟ ਕੁੜੀਏ
ਨੀ ਮੈਂ ਜਿੰਦ ਵੇਚ ਕੇ ਲਵਾਂ ਤੈਨੂੰ ਖੱਟ ਕੁੜੀਏ
ਰੱਬ ਵਾਂਗੂ ਤੇਰਾ ਨਾਮ ਲਿਆ ਰੱਟ ਕੁੜੀਏ
ਬਲਜੀਤ ਆਪਣਾ  ਬਣਾ ਲੈ ਤੂੰ ਝੱਟ ਕੁੜੀਏ
  ਲੇਖਕ:ਬਲਜੀਤ ਮਾਹਲਾ✍🏻

©BALJIT MAHLA✍️ roohani

ਨਿਰਾ ਇਸ਼ਕ਼

sifat