ਕੁੱਝ ਅਹਿਸਾਸ ਮੇਰੇ ਤੋਂ ਸੱਖਣੇ ਨੇ ਅਜੇ, ਕੁੱਝ ਲਫ਼ਜ਼ ਪਰੋ ਕੇ ਰੱਖਣੇ ਨੇ ਅਜੇ, ਜਿੱਥੇ ਜਾ ਕੇ ਰੂਹਾਂ ਦੇ ਮੇਲ ਹੁੰਦੇ, ਉਹ ਦਿਲਾਂ ਦੇ ਰਾਹ ਡੱਕਣੇ ਨੇ ਅਜੇ... ਅਮਨ ਮਾਜਰਾ ©Aman Majra #RoadToHeaven ਲਵ ਸ਼ਵ ਸ਼ਾਇਰੀਆਂ ਮੇਰੀ ਜਾਨ ਸੱਚਾ ਹਮਸਫ਼ਰ