ਕੀ ਕਿਸਮਤ ਕਿਸਮਤ ਕਰਦੇ ਓ,, ਮੈਂ ਪਾ ਕੇ ਓਹਨੂੰ ਖੋਇਆ ਏ.. ਜੋ ਹੋਰ ਕਿਸੇ ਦੀ ਸੀ ਕਿਸਮਤ,, ਮੈਨੂੰ ਇਸ਼ਕ ਓਹਦੇ ਨਾਲ ਹੋਇਆ ਏ.. ਰੁਸੇ ਉਹ ਜੋ ਮੇਰੇ ਨਾਲ,, ਮੈਨੂੰ ਲਗੇ ਮੇਰਾ ਜਹਾਨ ਰੁਸੇ.. ਰੁਸਜੇ ਇਹ ਕਾਇਨਾਤ ਸਾਰੀ,, ਮੇਰਾ ਮੇਰੇ ਤੋਂ ਅਸਮਾਨ ਰੁਸੇ.. ਕੋਈ ਹਲ਼ ਤਾਂ ਦੱਸ ਮਨਾਵਨ ਦਾ,, ਕਿੰਝ ਰੁਸਿਆ ਯਾਰ ਮਨਾਵਾਂ ਮੈਂ.. ਇੰਝ ਬੇਮਤਲਬ ਹੋਇਆ ਫਿਰਦਾ ਹਾਂ,, ਜਿਵੇਂ ਤੀਰਾਂ ਨਾਲ਼ ਕਮਾਨ ਰੁਸੇ.. ਇਕੱਲਾਪਨ ਵੀ ਦੇਖ ਯਾਰਾ,, ਮੇਰੇ ਨਾਲ ਆ ਲੱਗ ਖਲੋਇਆ ਏ.. ਜੋ ਹੋਰ ਕਿਸੇ ਦੀ ਸੀ ਕਿਸਮਤ,, ਮੈਨੂੰ ਇਸ਼ਕ ਓਹਦੇ ਨਾਲ ਹੋਇਆ ਏ।। #JOHNY🖋️ ©Johny #yaar_forever #JOHNY🖋️ #najoto #insta_Johny_jawahr #instareel #punjabi_shayri #top #apart