Nojoto: Largest Storytelling Platform

ਇੱਕ ਮੁੰਡੇ ਦੇ ਜ਼ਜਬਾਤ part-2, Please read this capti

ਇੱਕ ਮੁੰਡੇ ਦੇ ਜ਼ਜਬਾਤ part-2,

Please read this caption ❤️🙏

👇👇👇👇👇👇👇👇👇 ਇਸ ਪਾਰਟ ਨੂੰ ਪੜਨ ਤੋ ਪਹਿਲਾਂ part 1 ਇੱਕ ਕੁੜੀ ਦੇ ਜ਼ਜਬਾਤ ਜਰੂਰ ਪੜੋ ਜੀ ❤️🙏

👇👇👇👇👇👇👇👇👇👇

ਮੈਂਨੂੰ ਪਤਾ ਸੀ ਤੂੰ ਕੀਤਾ ਏ ਮੇਰੇ ਤੇ ਸ਼ੱਕ ਹੋਲੀ ਹੋਲੀ ਸਾਹਮਣੇ ਆਉ ਤੇਰੇ ਅੱਗੇ ਸੱਚ ਜਦੋ ਆਉ ਤਾਂ ਮੈਂਨੂੰ ਪਤਾ ਤੂੰ ਬਹੁਤ ਰੋਣਾ ਤੈਨੂੰ ਪਤਾ ਨਹੀਂ ਮੈ ਤੇਰੇ ਬਿਨਾਂ ਕਿਵੇਂ ਰਹਿਣਾ ਪਤਾ ਨਹੀਂ ਕਿੰਨੇ ਸਾਲ ਹੋ ਗਏ ਮੈ ਖੁੱਲ ਕੇ ਨਹੀਂ ਹੱਸਿਆ ਦੁੱਖ ਬਹੁਤ ਸੀ ਟੁੱਟੇ ਹੋਏ ਦਿਲ ਅੰਦਰ ਪਰ ਕਿਸੇ ਨੂੰ ਵੀ ਨਹੀਂ ਦੱਸਿਆ ਇਸ ਲਈ ਲਈ ਅਪਣੇ ਚਿਹਰੇ ਤੇ ਝੂਠਾ ਹਾਸਾ ਸੀ ਰੱਖਿਆ ਬਹੁਤ ਕੋਸ਼ਿਸ਼ ਕੀਤੀ ਤੈਨੂੰ ਭੁਲਾਉਣ ਪਰ ਚਾਅ ਕੇ ਵੀ ਭੁਲਾ ਨਹੀਂ ਸਕਦਾ ਹੁਣ ਬਹੁਤ ਹੋ ਗਈ ਆ ਦੇਰ ਮੈਂ ਤੇਰੀ ਜ਼ਿੰਦਗੀ ਵਿੱਚ ਆ ਨਹੀਂ ਸਕਦਾ

ਤੇਰੇ ਤੋਂ ਵੱਖ ਹੋਣ ਤੋਂ ਬਾਅਦ ਆਪਣੀ ਜ਼ਿੰਦਗੀ ਤੇ ਮੌਤ ਦੀ ਜੰਗ ਵੀ ਲੜਿਆ ਬਸ ਤੇਰਾ ਇੱਕ ਤਰਫਾ ਪਿਆਰ ਕਰਕੇ ਹੀ ਅੱਜ ਮੈਂ ਜ਼ਿੰਦਗੀ ਵਿੱਚ ਜਿਉਂਦਾ ਹਾ ਖੜਿਆ ਜੋ ਪੈ ਗਈ ਏ ਦੂਰੀ ਹੁਣ ਇਸ ਦੂਰੀ ਨੂੰ ਮੈੰ ਮਿਟਾ ਨਹੀਂ ਸਕਦਾ ਹੁਣ ਬਹੁਤ ਦੇਰ ਹੋ ਗਈ ਮੈਂ ਤੇਰੀ ਜ਼ਿੰਦਗੀ ਵਿੱਚ ਆ ਨਹੀਂ ਸਕਦਾ

kulbirmaan5008

Kulbir MaAn

New Creator

ਇਸ ਪਾਰਟ ਨੂੰ ਪੜਨ ਤੋ ਪਹਿਲਾਂ part 1 ਇੱਕ ਕੁੜੀ ਦੇ ਜ਼ਜਬਾਤ ਜਰੂਰ ਪੜੋ ਜੀ ❤️🙏 👇👇👇👇👇👇👇👇👇👇 ਮੈਂਨੂੰ ਪਤਾ ਸੀ ਤੂੰ ਕੀਤਾ ਏ ਮੇਰੇ ਤੇ ਸ਼ੱਕ ਹੋਲੀ ਹੋਲੀ ਸਾਹਮਣੇ ਆਉ ਤੇਰੇ ਅੱਗੇ ਸੱਚ ਜਦੋ ਆਉ ਤਾਂ ਮੈਂਨੂੰ ਪਤਾ ਤੂੰ ਬਹੁਤ ਰੋਣਾ ਤੈਨੂੰ ਪਤਾ ਨਹੀਂ ਮੈ ਤੇਰੇ ਬਿਨਾਂ ਕਿਵੇਂ ਰਹਿਣਾ ਪਤਾ ਨਹੀਂ ਕਿੰਨੇ ਸਾਲ ਹੋ ਗਏ ਮੈ ਖੁੱਲ ਕੇ ਨਹੀਂ ਹੱਸਿਆ ਦੁੱਖ ਬਹੁਤ ਸੀ ਟੁੱਟੇ ਹੋਏ ਦਿਲ ਅੰਦਰ ਪਰ ਕਿਸੇ ਨੂੰ ਵੀ ਨਹੀਂ ਦੱਸਿਆ ਇਸ ਲਈ ਲਈ ਅਪਣੇ ਚਿਹਰੇ ਤੇ ਝੂਠਾ ਹਾਸਾ ਸੀ ਰੱਖਿਆ ਬਹੁਤ ਕੋਸ਼ਿਸ਼ ਕੀਤੀ ਤੈਨੂੰ ਭੁਲਾਉਣ ਪਰ ਚਾਅ ਕੇ ਵੀ ਭੁਲਾ ਨਹੀਂ ਸਕਦਾ ਹੁਣ ਬਹੁਤ ਹੋ ਗਈ ਆ ਦੇਰ ਮੈਂ ਤੇਰੀ ਜ਼ਿੰਦਗੀ ਵਿੱਚ ਆ ਨਹੀਂ ਸਕਦਾ ਤੇਰੇ ਤੋਂ ਵੱਖ ਹੋਣ ਤੋਂ ਬਾਅਦ ਆਪਣੀ ਜ਼ਿੰਦਗੀ ਤੇ ਮੌਤ ਦੀ ਜੰਗ ਵੀ ਲੜਿਆ ਬਸ ਤੇਰਾ ਇੱਕ ਤਰਫਾ ਪਿਆਰ ਕਰਕੇ ਹੀ ਅੱਜ ਮੈਂ ਜ਼ਿੰਦਗੀ ਵਿੱਚ ਜਿਉਂਦਾ ਹਾ ਖੜਿਆ ਜੋ ਪੈ ਗਈ ਏ ਦੂਰੀ ਹੁਣ ਇਸ ਦੂਰੀ ਨੂੰ ਮੈੰ ਮਿਟਾ ਨਹੀਂ ਸਕਦਾ ਹੁਣ ਬਹੁਤ ਦੇਰ ਹੋ ਗਈ ਮੈਂ ਤੇਰੀ ਜ਼ਿੰਦਗੀ ਵਿੱਚ ਆ ਨਹੀਂ ਸਕਦਾ