ਨਾਲ ਸਮਝੌਤਿਆਂ ਦੇ ਰਿਹਾ ਸੀ ਨਿਭਾਉਂਦਾ ਮੈਂ ਤਾਂ .... ਰਿਸ਼ਤਾ ਜੋ ਮੰਨੀ ਬੈਠਾ ਪਾਕ ਸੀ,,,,, ਵਾਂਗ ਰੋਸ਼ਨੀ ਦੇ ਆਉਣਾਂ ਤੇਰਾ ਮੇਰੀ ਜ਼ਿੰਦਗੀ ਚ ... ਮੈਨੂੰ ਲੱਗਾ ਕੋਈ ਚੰਗਾ ਇਤਫ਼ਾਕ ਸੀ,,, ਅੱਜ ਵੀ ਸਵਾਦ ਆਵੇ ਮੂੰਹ ਵਿਚ ਮੇਰੇ .. ਤੇਰੇ ਹੱਥੋਂ ਪੀਤੇ ਯਾਰਾਂ ਜਿਹੜੇ ਘੂੱਟ ਕੌੜੇ ਸੀ,,,,, ਮਾਰ ਹਾਕਾਂ ਉਹੋ ਸਾਨੂੰ ਰਹਿੰਦੇ ਆ ਬਲਾਉਂਦੇ ,,, ਜਿਹਨਾਂ ਰਾਵਾਂ ਨਾਲੋਂ ਅਸੀਂ ਕਦੇ ਮੁੱਖ ਮੋੜੇ ਸੀ। #JOHNY🖋️ #yaar_forever #johny #insta_Johny_jawahr #hobby #shonk #likhna_kuj_vdiya #top #feelings Ritika Rajput Suman Zaniyan