Nojoto: Largest Storytelling Platform

#AzaadKalakaar ਤਿੰਨ ਰੰਗ ਇਹ ਜੋਂ ਤਿਰੰਗੇ ਦੇ ਪੰਜਾਬੀਆਂ

#AzaadKalakaar ਤਿੰਨ ਰੰਗ ਇਹ ਜੋਂ ਤਿਰੰਗੇ ਦੇ
ਪੰਜਾਬੀਆਂ ਨੇ ਹੀ ਤਾਂ ਰੰਗੇ ਤੇ
ਭਗਤ ਸਿੰਘ ਰਾਜਗੁਰੂ ਸੁਖਦੇਵ
ਏਹਦੇ ਪੇਂਟਰ ਤੇ
ਅੰਗਰੇਜ਼ ਲੱਤ ਮਾਰਦੇ ਸੀ ਚਰਖ਼ੇ ਤੇ
ਏਨੂੰ ਚਲਾਉਣ ਵਾਲ਼ੇ ਕੋਲ਼ ਵੱਸ ਫੈਂਟਰ ਤੇ
ਅੱਜ ਫੇਰ ਲੋੜ ਬੜੀ ਐ 
ਓਹਨਾਂ ਸ਼ਹੀਦਾਂ ਦੀ
ਮੇਰੇ ਦਿਲ ਵਿੱਚ ਵਲਦੀ ਜੋਤ ਰਹੇ
ਓਹਨਾਂ ਜੇਹੇ ਦਰਵੇਸ਼ ਮੁਰੀਦਾਂ ਦੀ

©Aman jassal #AzaadKalakaar 
#independenceday2020 
#ਆਜ਼ਾਦੀ 
#ਭਗ਼ਤਸਿੰਘ
#ਰਾਜਗੁਰੂ
#ਸੁਖਦੇਵ 
#Nojoto 
#Punjabi
#AzaadKalakaar ਤਿੰਨ ਰੰਗ ਇਹ ਜੋਂ ਤਿਰੰਗੇ ਦੇ
ਪੰਜਾਬੀਆਂ ਨੇ ਹੀ ਤਾਂ ਰੰਗੇ ਤੇ
ਭਗਤ ਸਿੰਘ ਰਾਜਗੁਰੂ ਸੁਖਦੇਵ
ਏਹਦੇ ਪੇਂਟਰ ਤੇ
ਅੰਗਰੇਜ਼ ਲੱਤ ਮਾਰਦੇ ਸੀ ਚਰਖ਼ੇ ਤੇ
ਏਨੂੰ ਚਲਾਉਣ ਵਾਲ਼ੇ ਕੋਲ਼ ਵੱਸ ਫੈਂਟਰ ਤੇ
ਅੱਜ ਫੇਰ ਲੋੜ ਬੜੀ ਐ 
ਓਹਨਾਂ ਸ਼ਹੀਦਾਂ ਦੀ
ਮੇਰੇ ਦਿਲ ਵਿੱਚ ਵਲਦੀ ਜੋਤ ਰਹੇ
ਓਹਨਾਂ ਜੇਹੇ ਦਰਵੇਸ਼ ਮੁਰੀਦਾਂ ਦੀ

©Aman jassal #AzaadKalakaar 
#independenceday2020 
#ਆਜ਼ਾਦੀ 
#ਭਗ਼ਤਸਿੰਘ
#ਰਾਜਗੁਰੂ
#ਸੁਖਦੇਵ 
#Nojoto 
#Punjabi
amanjassal8793

Aman jassal

Bronze Star
New Creator

#AzaadKalakaar #independenceday2020 #ਆਜ਼ਾਦੀ #ਭਗ਼ਤਸਿੰਘ #ਰਾਜਗੁਰੂ #ਸੁਖਦੇਵ # #Punjabi #ਝੰਡਾ #ਰਾਸ਼ਟਰੀ