Find the Best ਰਾਸ਼ਟਰੀ Shayari, Status, Quotes from top creators only on Nojoto App. Also find trending photos & videos about
Aman jassal
#AzaadKalakaar ਤਿੰਨ ਰੰਗ ਇਹ ਜੋਂ ਤਿਰੰਗੇ ਦੇ ਪੰਜਾਬੀਆਂ ਨੇ ਹੀ ਤਾਂ ਰੰਗੇ ਤੇ ਭਗਤ ਸਿੰਘ ਰਾਜਗੁਰੂ ਸੁਖਦੇਵ ਏਹਦੇ ਪੇਂਟਰ ਤੇ ਅੰਗਰੇਜ਼ ਲੱਤ ਮਾਰਦੇ ਸੀ ਚਰਖ਼ੇ ਤੇ ਏਨੂੰ ਚਲਾਉਣ ਵਾਲ਼ੇ ਕੋਲ਼ ਵੱਸ ਫੈਂਟਰ ਤੇ ਅੱਜ ਫੇਰ ਲੋੜ ਬੜੀ ਐ ਓਹਨਾਂ ਸ਼ਹੀਦਾਂ ਦੀ ਮੇਰੇ ਦਿਲ ਵਿੱਚ ਵਲਦੀ ਜੋਤ ਰਹੇ ਓਹਨਾਂ ਜੇਹੇ ਦਰਵੇਸ਼ ਮੁਰੀਦਾਂ ਦੀ ©Aman jassal #AzaadKalakaar #independenceday2020 #ਆਜ਼ਾਦੀ #ਭਗ਼ਤਸਿੰਘ #ਰਾਜਗੁਰੂ #ਸੁਖਦੇਵ #Nojoto #Punjabi
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto