Nojoto: Largest Storytelling Platform

White ਤੂੰ ਸ਼ੀਸ਼ਾ ਵੇਖ ਅਕਸ ਵਾਲਾ ਤੇ ਆਪਣਾ ਅਸਲ ਪਛਾਣ ਤੂੰ

White ਤੂੰ ਸ਼ੀਸ਼ਾ ਵੇਖ ਅਕਸ ਵਾਲਾ
ਤੇ ਆਪਣਾ ਅਸਲ ਪਛਾਣ
ਤੂੰ ਕਰਮ ਛੱਡ ਗਿਆ
ਧਰਮ ਬਦਲ ਲਿਆ
ਆਪਣੀ ਨਸਲ ਪਛਾਣ
ਤੂੰ ਮੋਤੀ ਰਾਮ ਮਹਿਰਾ ਬਣਨਾ ਸੀ
ਤੂੰ ਗੰਗੂ ਬਣ ਬਹਿ ਗਿਆ
ਰਹਿਗੀ ਕਿੱਥੇ ਕਸਰ ਪਛਾਣ 
ਪੰਜ ਬਾਣੀਆ ਦਾ ਪਾਠ ਕੰਠ ਨਹੀ
ਰੋਜ ਧਰਮ ਦੇ ਨਾਮ ਵਾਦ ਵਿਵਾਦ ਕਰੇ 
ਹੋਇਆ ਗੁਰੂ ਦਾ ਕਿਉ ਨਹੀ 
ਅਸਰ ਪਛਾਣ

©gurniat shayari collection #sad_quotes  ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਇਬਾਦਤ ਭਜਨ ਕੀਰਤਨ ਪੰਜਾਬੀ ਭਗਤੀ ਗੀਤ ਧਾਰਮਿਕ ਤਸਵੀਰਾਂ