Nojoto: Largest Storytelling Platform

ਕਿੰਝ ਦੱਸੀਏ ਓਹਨੂੰ ਅਸੀ ਰੋਏ ਆ।। ਓਹਦੇ ਕਰਕੇ ਹੀ ਪਾਗਲ ਹੋਏ

ਕਿੰਝ ਦੱਸੀਏ ਓਹਨੂੰ ਅਸੀ ਰੋਏ ਆ।।
ਓਹਦੇ ਕਰਕੇ ਹੀ ਪਾਗਲ ਹੋਏ ਆ।।
ਯਕੀਨ ਹੈ ਕਦੇ ਵੀ ਨਾ ਛੱਡੂ ਗੀ,
ਓਹਦੇ ਖਿਆਲਾਂ ਦੇ ਬੀਜ ਬੋਏ ਆ।।
ਹੈ ਸਵਾਲ ਮੇਰਾ ਵੀ ਇੱਕ ਉਸਨੂੰ,
ਓਹਨੇ ਕਿਸ ਲਈ ਨੈਣ ਧੋਏ ਆ।।
ਤੇਰਾ ਗੁਰੀ ਗੁਰਵਿੰਦਰ ਤੇਰਾ ਏ,
ਮੇਰੇ ਹਾਲ ਤੇਰੇ ਵਾਲੇ ਹੀ ਹੋਏ ਆ।।
ਇਹ ਸੱਭ ਸ਼ਿਅਰ ਤੇਰੇ ਲਈ ਹੈ,
ਦੱਸ ਤੇਰੇ ਤੋ ਕਦ ਮੈਂ ਲਕੋਏ ਆ।।

💞।।ਗੁਰਵਿੰਦਰ ਸਿੰਘ।।💞

©Gurwinder Singh dass
ਕਿੰਝ ਦੱਸੀਏ ਓਹਨੂੰ ਅਸੀ ਰੋਏ ਆ।।
ਓਹਦੇ ਕਰਕੇ ਹੀ ਪਾਗਲ ਹੋਏ ਆ।।
ਯਕੀਨ ਹੈ ਕਦੇ ਵੀ ਨਾ ਛੱਡੂ ਗੀ,
ਓਹਦੇ ਖਿਆਲਾਂ ਦੇ ਬੀਜ ਬੋਏ ਆ।।
ਹੈ ਸਵਾਲ ਮੇਰਾ ਵੀ ਇੱਕ ਉਸਨੂੰ,
ਓਹਨੇ ਕਿਸ ਲਈ ਨੈਣ ਧੋਏ ਆ।।
ਤੇਰਾ ਗੁਰੀ ਗੁਰਵਿੰਦਰ ਤੇਰਾ ਏ,
ਮੇਰੇ ਹਾਲ ਤੇਰੇ ਵਾਲੇ ਹੀ ਹੋਏ ਆ।।
ਇਹ ਸੱਭ ਸ਼ਿਅਰ ਤੇਰੇ ਲਈ ਹੈ,
ਦੱਸ ਤੇਰੇ ਤੋ ਕਦ ਮੈਂ ਲਕੋਏ ਆ।।

💞।।ਗੁਰਵਿੰਦਰ ਸਿੰਘ।।💞

©Gurwinder Singh dass