Nojoto: Largest Storytelling Platform
gurwindersingh3678
  • 81Stories
  • 82Followers
  • 824Love
    47Views

Gurwinder Singh

ਹੱਸਿਆ ਕਰੋ,ਸੱਭ ਨੂੰ ਦਿਲ ਵਿੱਚ ਰੱਖਿਆ ਕਰੋ, ਤੁਸੀ ਮੇਰੀ ਰੀਸ ਤਾਂ ਕਰ ਨੀ ਸਕਦੇ, ਫੇਰ ਮੈਨੂੰ ਵੇਖ ਵੇਖ ਮੱਚਿਆ ਕਰੋ।।

  • Popular
  • Latest
  • Repost
  • Video
0cb2b49bbbf02ca5b6a66a5b08b422e4

Gurwinder Singh

ਬੀਤਣ ਲੱਗੀਆ ਰਾਤਾਂ ਤੇ ਬੀਤਣ ਲੱਗਿਆ ਦਿਨ ਸੱਜਣਾਂ।।
ਬੀਤਣਗੇ ਹੁਣ ਸਾਲ ਤੇ ਬੀਤਣਗੇ ਵੀ ਤੇਰੇ ਬਿਨ ਸੱਜਣਾਂ।।

💞।।ਗੁਰਵਿੰਦਰ ਸਿੰਘ।।💞

©Gurwinder Singh #zindagikerang
0cb2b49bbbf02ca5b6a66a5b08b422e4

Gurwinder Singh

ਭੋਲਾਪਣ ਸਦਾ ਲਈ ਹੱਸਦਾ ਹੀ ਰਹਿੰਦਾ ਏ!!
ਗੱਲ ਕਰ ਵੇਖੀ ਗੱਲਾਂ ਦੱਸਦਾ ਹੀ ਰਹਿੰਦਾ ਏ!!
ਕੋਣ ਕਹਿੰਦਾ ਭੋਲਾਪਣ ਚੰਗਾ ਨਹੀਓ ਹੁੰਦਾ ?
ਪਰ ਇਹ ਤਾਂ ਘਰ ਘਰ ਵੱਸਦਾ ਹੀ ਰਹਿੰਦਾ ਏ!!

💞।।ਗੁਰਵਿੰਦਰ ਸਿੰਘ।।💞

©Gurwinder Singh

11 Love

0cb2b49bbbf02ca5b6a66a5b08b422e4

Gurwinder Singh

ਖੁਸ਼ੀ ਗਮੀ,ਆਖੋੰ ਮੇ ਨਮੀ,ਹਮੇਸ਼ਾ ਹੋਤੀ ਹੈ।।
ਛੋੜ ਜਾਏ ਜਬ ਅਪਣਾ ਤੋ ਰੂਹ ਬੀ ਰੋਤੀ ਹੈ।।

💞।।ਗੁਰਵਿੰਦਰ ਸਿੰਘ।।💞

©Gurwinder Singh
  khushi gami

khushi gami

9 Love

0cb2b49bbbf02ca5b6a66a5b08b422e4

Gurwinder Singh

ਸਾਹਾਂ ਵਰਗਾ ਸਾਥ ਤੇਰਾ ਮੈਂ ਛੱਡਣਾ ਨਈ ਚਾਹੁੰਦਾ!!
ਯਕੀਨ ਕਰੀ ਮੈਂ ਦਿਲ ਚੋ ਕੱਡਣਾ ਨਈ ਚਾਹੁੰਦਾ!!
ਲੱਖ ਰੁਸਵਾਈਆ ਹੋਣੀਆਂ ਤੇਰੇ ਨਾਲ ਮੇਰੀਆ,
ਪਰ ਮੈਂ ਸਦਾ ਲਈ ਫਾਹਾ ਵੱਡਣਾ ਨਈ ਚਾਹੁੰਦਾ!!
ਯਕੀਨ ਕਰੀ ਮੈਂ ਦਿਲ ਚੋ ਕੱਡਣਾ ਨਈ ਚਾਹੁੰਦਾ!!

💞।।ਗੁਰਵਿੰਦਰ ਸਿੰਘ।।💞

©Gurwinder Singh ਮੈਂ ਛੱਡਣਾ ਨਈ ਚਾਹੁੰਦਾ

ਮੈਂ ਛੱਡਣਾ ਨਈ ਚਾਹੁੰਦਾ

9 Love

0cb2b49bbbf02ca5b6a66a5b08b422e4

Gurwinder Singh

ਤੂੰ ਮੇਰੀਆ ਸੁਣ ਲੀ, ਮੈਂ ਤੇਰੀਆਂ ਸੁਣ ਲੂੰ!!
ਤੂੰ ਦੋ ਕੁ ਸੁਣ ਲੀ, ਮੈਂ ਬਥੇਰੀਆਂ ਸੁਣ ਲੂੰ!!

💞।।ਗੁਰਵਿੰਦਰ ਸਿੰਘ।।💞

©Gurwinder Singh tu do ku sun lyi

tu do ku sun lyi

10 Love

0cb2b49bbbf02ca5b6a66a5b08b422e4

Gurwinder Singh

ਤੇਰੀ ਰੀਝ ਸੀ ਰੱਬ ਪੂਰੀ ਕਰਨ ਲੱਗਾ।।
ਮੇਰਾ ਸੁਪਨਾ ਸੀ ਲੈ ਮੈਂ ਮਰਨ ਲੱਗਾ।।

💞।।ਗੁਰਵਿੰਦਰ ਸਿੰਘ।।💞

©Gurwinder Singh ਤੇਰੀ ਰੀਝ

ਤੇਰੀ ਰੀਝ

12 Love

0cb2b49bbbf02ca5b6a66a5b08b422e4

Gurwinder Singh

ਇੱਕ ਆਸ਼ਕੀ ਦਾ ਘਰ ਹੈ!!
ਨੀ ਮੇਰਾ ਤਾਂ ਓਹੀ ਦਰ ਹੈ!!
ਮੈਂ ਬਾਸ਼ਿੰਦਾ ਹਾਂ ਓਸ ਦਰ ਦਾ,
ਤੇ ਮੈਨੂੰ ਆਸ਼ਕੀ ਦਾ ਵਰ ਹੈ!!
ਵੈਸੇ ਤਾਂ ਕੋਈ ਵੀ ਡਰ ਨਹੀ,
ਬੱਸ ਦੁਨੀਆ ਦਾ ਹੀ ਡਰ ਹੈ!!
ਮੈਂ ਬਾਸ਼ਿੰਦਾ ਹਾਂ ਓਸ ਦਰ ਦਾ,
ਤੇ ਮੈਨੂੰ ਆਸ਼ਕੀ ਦਾ ਵਰ ਹੈ!!

💕।।ਗੁਰਵਿੰਦਰ ਸਿੰਘ।।💕

©Gurwinder Singh ashki da var hai😇

ashki da var hai😇

9 Love

0cb2b49bbbf02ca5b6a66a5b08b422e4

Gurwinder Singh

ਕੁੱਝ ਨਹੀ ਮੰਗਦਾ, ਮੈਂ ਮੰਗਦਾ ਹਾਂ ਬੱਸ ਸਾਥ ਤੇਰਾ!!
ਸੱਭ ਛੱਡ ਜਾਣ ਤਾਂ ਕੋਈਨਾ ਤੂੰ ਨਾ ਛੱਡੀ ਹਾਥ ਮੇਰਾ!! 

💞।।ਗੁਰਵਿੰਦਰ ਸਿੰਘ।।💞

©Gurwinder Singh #zindagi
#ਸਾਥ ਤੇਰਾ#

#Zindagi #ਸਾਥ ਤੇਰਾ# #ਸ਼ਾਇਰੀ

9 Love

0cb2b49bbbf02ca5b6a66a5b08b422e4

Gurwinder Singh

ਕਿੰਨੇ ਖੁਸ਼ ਨੇ ਓਹੋ ਜਿੰਨਾ ਦੇ ਯਾਰ ਨਹੀ ਛੱਡਦੇ।।
ਜੋ ਮਰਜ਼ੀ ਹੋ ਜਾਵੇ ਪਰ ਕਦੇ ਦਿਲੋ ਨਹੀ ਕੱਡਦੇ।।

💞।।ਗੁਰਵਿੰਦਰ ਸਿੰਘ।।💞

©Gurwinder Singh ਕਿੰਨੇ ਖੁਸ਼ ਨੇ ਓਹ

#zindagikerang

ਕਿੰਨੇ ਖੁਸ਼ ਨੇ ਓਹ #zindagikerang

10 Love

0cb2b49bbbf02ca5b6a66a5b08b422e4

Gurwinder Singh

ਆਪਣੇ ਘਰ ਨੂੰ ਮੁੜਕੇ ਸਿਆਣੇ ਹੋ ਜਾਣਗੇ।।

ਅਕਲ ਵੀ ਆਉ, ਜਦੋ ਨਿਆਣੇ ਹੋ ਜਾਣਗੇ।।

💞।।ਗੁਰਵਿੰਦਰ ਸਿੰਘ।।💞

©Gurwinder Singh ਅਕਲ ਵੀ ਆਉ

ਅਕਲ ਵੀ ਆਉ #ਸ਼ਾਇਰੀ

7 Love

loader
Home
Explore
Events
Notification
Profile