Nojoto: Largest Storytelling Platform

ਸਬ ਨੂੰ ਨਜ਼ਰ ਅੰਦਾਜ਼ ਕਰਕੇ,ਸਿਰਫ਼ ਤੈਨੂੰ ਹੀ ਉਡੀਕ ਦੇ ਰਹਿ

ਸਬ ਨੂੰ ਨਜ਼ਰ ਅੰਦਾਜ਼ ਕਰਕੇ,ਸਿਰਫ਼ ਤੈਨੂੰ ਹੀ ਉਡੀਕ ਦੇ ਰਹਿਣਾ,
ਪਾਗ਼ਲ ਹੀ ਤੇ ਹਾਂ ਮੈਂ
ਆਪਣੇ ਬੋਲਾਂ ਨੂੰ ਤੇਰੇ ਅੱਗੇ ਜਾੲਿਆ ਕਰਦੇ ਰਹਿਣਾ
ਪਾਗ਼ਲ ਹੀ ਤਾ ਹਾਂ ਮੈਂ🙂
,
ਪਤਾ ਹੁੰਦੇ ਞੀ ,ਤੇਰੇ ਲੲੀ ਕੁਝ ਨਹੀਂ ਮੈਂ
ਫਿਰ ਞੀ ਸਬ ਅੱਖੋ ਉਹਲੇ ਕਰਨਾਂ
ਪਾਗ਼ਲ ਹੀ ਤਾਂ ਹਾ ਮੈ🙂

ਹਰ ਞਾਰ ਬੇਕਦਰੀ ਕਰਞਾ
ਫੇਰ ਤੋ ਕਦਰ ਦੀ ਉਮੀਦ ਕਰਨਾਂ 
ਪਾਗ਼ਲ ਹੀ ਤੇ ਹਾਂ ਮੈ🙂

ਹਰ ਦੁਆ ਚ, ਤੈਨੂੰ ਮੰਗਣਾ
ਹਰ ਸਞੇਰੇ ਤੈਨੂੰ ਯਾਦ ਕਰਨਾ
ਪਾਗ਼ਲ ਬ ਮੈਂ🙂

ਤੈਨੰ ਦੂਰੋਂ  ਞੇਖ ਕਿ ਖੁਸ਼ ਹੋਣਾ
ਕੋਲ ਆਉਣ ਦੀ ਹਿੰਮਤ ਨਾਂ ਕਰ ਪਾਉਣਾ
ਤੈਨੂੰ ਬਿਨਾਂ ਞਜਾਂ ਹੀ  ਚਾਹੁਣਾ 
ਫੇਰ ਸੋਚ, ਚੱਲ ਛੱਡ, ਮਨ ਝੂਠਾ ਸਮਝਾਉਣਾ 
ਪਾਗ਼ਲ ਹੀ ਤੇ ਹਾ ਮੈਂ..✍🏻 😊
ਸਬ ਨੂੰ ਨਜ਼ਰ ਅੰਦਾਜ਼ ਕਰਕੇ,ਸਿਰਫ਼ ਤੈਨੂੰ ਹੀ ਉਡੀਕ ਦੇ ਰਹਿਣਾ,
ਪਾਗ਼ਲ ਹੀ ਤੇ ਹਾਂ ਮੈਂ
ਆਪਣੇ ਬੋਲਾਂ ਨੂੰ ਤੇਰੇ ਅੱਗੇ ਜਾੲਿਆ ਕਰਦੇ ਰਹਿਣਾ
ਪਾਗ਼ਲ ਹੀ ਤਾ ਹਾਂ ਮੈਂ🙂
,
ਪਤਾ ਹੁੰਦੇ ਞੀ ,ਤੇਰੇ ਲੲੀ ਕੁਝ ਨਹੀਂ ਮੈਂ
ਫਿਰ ਞੀ ਸਬ ਅੱਖੋ ਉਹਲੇ ਕਰਨਾਂ
ਪਾਗ਼ਲ ਹੀ ਤਾਂ ਹਾ ਮੈ🙂

ਹਰ ਞਾਰ ਬੇਕਦਰੀ ਕਰਞਾ
ਫੇਰ ਤੋ ਕਦਰ ਦੀ ਉਮੀਦ ਕਰਨਾਂ 
ਪਾਗ਼ਲ ਹੀ ਤੇ ਹਾਂ ਮੈ🙂

ਹਰ ਦੁਆ ਚ, ਤੈਨੂੰ ਮੰਗਣਾ
ਹਰ ਸਞੇਰੇ ਤੈਨੂੰ ਯਾਦ ਕਰਨਾ
ਪਾਗ਼ਲ ਬ ਮੈਂ🙂

ਤੈਨੰ ਦੂਰੋਂ  ਞੇਖ ਕਿ ਖੁਸ਼ ਹੋਣਾ
ਕੋਲ ਆਉਣ ਦੀ ਹਿੰਮਤ ਨਾਂ ਕਰ ਪਾਉਣਾ
ਤੈਨੂੰ ਬਿਨਾਂ ਞਜਾਂ ਹੀ  ਚਾਹੁਣਾ 
ਫੇਰ ਸੋਚ, ਚੱਲ ਛੱਡ, ਮਨ ਝੂਠਾ ਸਮਝਾਉਣਾ 
ਪਾਗ਼ਲ ਹੀ ਤੇ ਹਾ ਮੈਂ..✍🏻 😊
harmanjot3427

hrmnjot

New Creator

😊