Nojoto: Largest Storytelling Platform

ਅੱਜ ਚਿੜੀਆਂ ਦੇ ਚੰਬੜੇ ਦਿਨ ਖੜੇ ਹੀ ਮੁੜ ਆਏ ਨੇ, ਅੱਜ ਹਵਾ

ਅੱਜ ਚਿੜੀਆਂ ਦੇ ਚੰਬੜੇ ਦਿਨ ਖੜੇ ਹੀ ਮੁੜ ਆਏ ਨੇ,

ਅੱਜ ਹਵਾਵਾਂ ਬਿਰਹੇ ਦੀਆਂ ਕਿਤੇ ਅੰਬਰੀ ਡੇਰੇ ਲਾਏ ਨੇ

 ਅੱਜ ਟੁੱਟਿਆ ਕਿਸੇ ਦੇ ਖੁਦਾ ਹੋਣ ਦਾ ਹੰਕਾਰ
 ਅੱਜ ਮੌਤ ਦੇ ਫ਼ਰਿਸ਼ਤੇ ਜੋ ਲੈਣ ਆਏ ਨੇ

©Adv..A.S Koura #onenight #Mout
ਅੱਜ ਚਿੜੀਆਂ ਦੇ ਚੰਬੜੇ ਦਿਨ ਖੜੇ ਹੀ ਮੁੜ ਆਏ ਨੇ,

ਅੱਜ ਹਵਾਵਾਂ ਬਿਰਹੇ ਦੀਆਂ ਕਿਤੇ ਅੰਬਰੀ ਡੇਰੇ ਲਾਏ ਨੇ

 ਅੱਜ ਟੁੱਟਿਆ ਕਿਸੇ ਦੇ ਖੁਦਾ ਹੋਣ ਦਾ ਹੰਕਾਰ
 ਅੱਜ ਮੌਤ ਦੇ ਫ਼ਰਿਸ਼ਤੇ ਜੋ ਲੈਣ ਆਏ ਨੇ

©Adv..A.S Koura #onenight #Mout