Nojoto: Largest Storytelling Platform

ਸੁਣਿਐ ਇਹ ਕਿਸਾਨ ਵਿਚਾਰਾ ਹੁੰਦੈ ਕਰਜ਼ੇ ਹੇਠ ਆਤਮਾ ਹੱਤਿਆ ਕ

ਸੁਣਿਐ ਇਹ ਕਿਸਾਨ ਵਿਚਾਰਾ ਹੁੰਦੈ
ਕਰਜ਼ੇ ਹੇਠ ਆਤਮਾ ਹੱਤਿਆ ਕਰ ਲੈਂਦੈ
ਸਮਝ ਨਹੀਂ ਆਉਂਦੀ
ਇਹ ਧਰਤੀ ਦੀ ਹਿੱਕ ਕਿਸਾਨਾਂ ਦੇ ਕਿਹੜੇ ਕਰਜ਼ੇ ਹੇਠ ਹੈ 
ਜਿਸ ਕਾਰਨ ਇਹਦੀ ਹਿੱਕ ਦੇ ਜੀਵਾਂ ਦੀ ਹੱਤਿਆ ਕਿਸਾਨ ਕਰਦਾ ਹੈ।
ਵੀਰਪਾਲ ਸਿੱਧੂ ਮੌੜ

©veer siddhu
  kmli Sidhu..
veerpalsiddhu6980

veer siddhu

Bronze Star
New Creator

kmli Sidhu.. #ਸਸਪੈਂਸ

81 Views