Nojoto: Largest Storytelling Platform

White ਸਹੀਦੀ ਹਫ਼ਤਾ-ਕਾਵਿ ਸੰਗ੍ਰਿਹ ਗੁਰਵਿ

White ਸਹੀਦੀ ਹਫ਼ਤਾ-ਕਾਵਿ ਸੰਗ੍ਰਿਹ 
             ਗੁਰਵਿੰਦਰ ਸਨੌਰੀਆ 
ਗੰਗੂ ਪਾਪੀ ਪਾਪ ਕਮਾਇਆ
ਮੂਰਖ ਚੰਦ ਸਿੱਕਿਆ ਦੇ 
ਲਾਲਚ ਚ ਆਇਆ
ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ
ਸੂਬੇ ਨੂੰ ਜਾ ਫੜਾਇਆ
ਨੰਗੇ ਪੈਰ,ਫੜੇ ਕੱਪੜੇ 
ਬਿਰਧ ਅਵਸਥਾ ਦਾਦੀ ਮਾਂ 
ਪੋਹ ਦੀਆ ਸ਼ੀਤ ਹਵਾਵਾਂ ਤੇ
ਸੂਬੇ ਦੇ ਜ਼ੁਲਮ ਮਿਲਕੇ ਵੀ
ਝੁਕਾ ਨ ਸਕੇ ਫਰਜ਼ੰਦ ਗੋਬਿੰਦ ਦੇ
ਦਾਦੇ ਦੀ ਸ਼ਾਨ ਨੂੰ ਪੋਤਿਆ ਵੇਖੋ
ਲੋਕੋ ਢਾਹ ਨ ਲਾਇਆ

©gurvinder sanoria #good_night  ਇਬਾਦਤ ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਭਗਤੀ ਕਥਾ ਧਾਰਮਿਕ ਤਸਵੀਰਾਂ ਪੰਜਾਬੀ ਭਗਤੀ ਗੀਤ
White ਸਹੀਦੀ ਹਫ਼ਤਾ-ਕਾਵਿ ਸੰਗ੍ਰਿਹ 
             ਗੁਰਵਿੰਦਰ ਸਨੌਰੀਆ 
ਗੰਗੂ ਪਾਪੀ ਪਾਪ ਕਮਾਇਆ
ਮੂਰਖ ਚੰਦ ਸਿੱਕਿਆ ਦੇ 
ਲਾਲਚ ਚ ਆਇਆ
ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ
ਸੂਬੇ ਨੂੰ ਜਾ ਫੜਾਇਆ
ਨੰਗੇ ਪੈਰ,ਫੜੇ ਕੱਪੜੇ 
ਬਿਰਧ ਅਵਸਥਾ ਦਾਦੀ ਮਾਂ 
ਪੋਹ ਦੀਆ ਸ਼ੀਤ ਹਵਾਵਾਂ ਤੇ
ਸੂਬੇ ਦੇ ਜ਼ੁਲਮ ਮਿਲਕੇ ਵੀ
ਝੁਕਾ ਨ ਸਕੇ ਫਰਜ਼ੰਦ ਗੋਬਿੰਦ ਦੇ
ਦਾਦੇ ਦੀ ਸ਼ਾਨ ਨੂੰ ਪੋਤਿਆ ਵੇਖੋ
ਲੋਕੋ ਢਾਹ ਨ ਲਾਇਆ

©gurvinder sanoria #good_night  ਇਬਾਦਤ ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਭਗਤੀ ਕਥਾ ਧਾਰਮਿਕ ਤਸਵੀਰਾਂ ਪੰਜਾਬੀ ਭਗਤੀ ਗੀਤ