Nojoto: Largest Storytelling Platform

ਨਿੱਤ ਦੇ ਤੇਰੇ ਤਾਹਨੇ ਜਰ ਲੂੰ ਚੱਲ ਮੈਂ ਤਾਂ ਘੁੱਟ ਸਬਰ ਦੇ

ਨਿੱਤ ਦੇ ਤੇਰੇ ਤਾਹਨੇ ਜਰ ਲੂੰ
ਚੱਲ ਮੈਂ ਤਾਂ ਘੁੱਟ ਸਬਰ ਦੇ ਭਰ ਲੂੰ..!

ਕਦੇ ਛੱਡ ਕੇ ਜਾਣ ਦੀ ਗੱਲ ਕਰੀਂ ਨਾਂ
ਤੂੰ ਜਿਵੇਂ ਕਹੇਂ ਮੈਂ ਓਵੇਂ ਕਰ ਲੂੰ..!

ਹਰ ਵਾਰ ਮੁਹੱਬਤਾਂ,ਹਰ ਕਿਸੇ ਨੂੰ, ਠੱਗਦੀਆਂ ਨਹੀਂ ਹੁੰਦੀਆਂ
ਹੁਣ ਕੋਲੇ ਹਾਂ ਤਾਂ ਥੋੜ੍ਹੀ ਬਹੁਤੀ ਕਦਰ ਪਛਾਣਿਆ ਕਰ..!
ਕਿਉਂਕਿ ਵਿਛੜੀਆਂ ਰੂਹਾਂ ਰਾਖ਼ ਦੇ ਵਿੱਚੋਂ ਲੱਭਦੀਆ ਨਹੀਂ ਹੁੰਦੀਆਂ..!
✍️... ਕਮਲ...

©Kamal
  #samandar