Nojoto: Largest Storytelling Platform

ਬਾਹਰ ਦੋੜਦਾ ਦੋੜਦਾ ਕਿਤੇ ,,, ਅੰਦਰ ਤੋਂ ਨਾ ਪਿੱਛੜ ਜਾਵੀਂ

ਬਾਹਰ ਦੋੜਦਾ ਦੋੜਦਾ ਕਿਤੇ  ,,,
ਅੰਦਰ ਤੋਂ ਨਾ ਪਿੱਛੜ ਜਾਵੀਂ  ,

ਦੂਜਿਆ ਨੂੰ  ਮਿਲਦਾ ਮਿਲਦਾ ,,, 
ਕਿਤੇ ਖੁਦ ਤੋਂ ਨਾ ਵਿੱਛੜ ਜਾਵੀਂ  । 

✍ ਜਗਤਾਰ  ,,, #ਸਲਾਹ
ਬਾਹਰ ਦੋੜਦਾ ਦੋੜਦਾ ਕਿਤੇ  ,,,
ਅੰਦਰ ਤੋਂ ਨਾ ਪਿੱਛੜ ਜਾਵੀਂ  ,

ਦੂਜਿਆ ਨੂੰ  ਮਿਲਦਾ ਮਿਲਦਾ ,,, 
ਕਿਤੇ ਖੁਦ ਤੋਂ ਨਾ ਵਿੱਛੜ ਜਾਵੀਂ  । 

✍ ਜਗਤਾਰ  ,,, #ਸਲਾਹ

#ਸਲਾਹ #ਸ਼ਾਇਰੀ