Nojoto: Largest Storytelling Platform

ਅੱਜ ਕੱਲ ਦੇ ਇਸ਼ਕ ਹੁੰਦੇ ਨੇ ਗੁਲਾਬਾਂ ਨਾਲ.... ਉਹ ਕਰਦਾ ਸ

ਅੱਜ ਕੱਲ ਦੇ ਇਸ਼ਕ ਹੁੰਦੇ ਨੇ ਗੁਲਾਬਾਂ ਨਾਲ....
ਉਹ ਕਰਦਾ ਸੀ ਇਸ਼ਕ ਗੋਲੀਆਂ ਨਾਲ.....
ਅੱਜ ਕੱਲ ਦੇ ਰਾਂਝੇ ਮਰਦੇ ਨੇ ਮਸ਼ੂਕਾਂ ਪਿੱਛੇ...
ਉਹ ਲੜਿਆ ਦੇਸ਼ ਲਈ ਗੋਰਿਆਂ ਨਾਲ....
ਓਸ ਸੂਰਮੇ ਦੀ ਸ਼ਹਾਦਤ ਨੂੰ ਲੱਖ ਲੱਖ ਪ੍ਰਣਾਮ ਆ.....
ਜਿਹਦਾ ਹਰ ਸਾਹ ਸਾਡੇ ਦੇਸ਼ ਲਈ ਕੁਰਬਾਨ ਆ.....🙏

©Neha Dhingra #nehadhingraquotes #punjabi_shayri #martydom #poetry_addicts #SaheedBhagatSingh #mydiary #author 

#shaheeddiwas