Nojoto: Largest Storytelling Platform
dhingran613343
  • 75Stories
  • 5.1KFollowers
  • 1.3KLove
    2.5LacViews

Neha Dhingra

poetry lover 😊❤️

https://youtube.com/channel/UCt3pz7xCjL30eN9_h0F2dog

  • Popular
  • Latest
  • Video
f3acad18e11fa812eea3c78617b0b36b

Neha Dhingra

ਜਦੋਂ ਦਿਲ ਉਦਾਸ ਹੋਵੇ....
ਤਾਂ ਰੱਬ ਅੱਗੇ ਅਰਦਾਸ ਕਰ....
ਜਦੋਂ ਮਨ ਵਿੱਚ ਖੁਸ਼ੀ ਦਾ ਵਾਸ ਹੋਵੇ....
ਤਾਵੀ ਰੱਬ ਨੂੰ ਯਾਦ ਕਰ....
ਬਸ ਮੁੱਕਦੀ ਗੱਲ ਏਨੀ.....
ਕਿ ਵਾਹਿਗੁਰੂ ਤੋਂ ਬਿਨਾ...
ਹੋਰ ਕਿਸੇ ਤੋਂ ਨਾ ਆਸ ਕਰ....
ਜਦੋਂ ਮਨ ਉਦਾਸ ਹੋਵੇ....
ਤਾਂ ਸਿਰਫ ਰੱਬ ਅੱਗੇ ਅਰਦਾਸ ਕਰ.....

©Neha Dhingra
  #KhoyaMan  #nehadhingraquotes #mydiary #believeingod💕 #prayer #peaceofmind #loveforwriting #nojoto
f3acad18e11fa812eea3c78617b0b36b

Neha Dhingra

ਸਬਰ ਕੀਤੇ ਸਭ ਕੁਝ ਮਿਲਦਾ...
ਪਰ ਨਾਸ਼ੁਕਰੇ ਦੀ ਬਾਤ ਨਾ ਪੁੱਛੇ ਕੋਈ....
ਹੋ ਸਕਦੇ ਚਾਰ ਦਿਨ ਚੰਗੇ ਆ ਜਾਣ....
ਪਰ ਅੰਤ ਵਿਚ ਬੇਸਬਰੇ ਬੰਦੇ ਦੀ ਜਾਤ ਨਾ ਕੋਈ....

©Neha Dhingra #kitaabein #nehadhingraquotes #patience  #poetbyheart #poetcommunity  #nojoto #loveforwriting #poetess_nehadhingra
f3acad18e11fa812eea3c78617b0b36b

Neha Dhingra

ਅੱਜ ਕਿਸੇ ਹੋਰ ਲਈ ਨੀ....
ਆਪਣੇ ਲਈ ਜਿਊਣਾ ਹੈ....
ਸ਼ੀਸ਼ੇ ਸਾਹਮਣੇ ਖੜ....
ਖੁਦ ਲਈ ਮੁਸਕੁਰਾਉਣਾ ਹੈ....
ਹੌਸਲਾਂ ਬਣਨਾ ਦੁਨੀਆ ਦਾ.....
ਪਰ ਖੁਦ ਨੂੰ ਹਿੰਮਤ ਨਾਲ ਸਮਝਾਉਣਾ ਹੈ.....
ਅੱਜ ਕਿਸੇ ਹੋਰ ਲਈ ਨੀ....
ਆਪਣੇ ਲਈ ਜਿਊਣਾ ਹੈ.....

©Neha Dhingra #Likho #nehadhingraquotes #motivationalspeaker #positivity #nojoto #self_love #lifelessons
f3acad18e11fa812eea3c78617b0b36b

Neha Dhingra

ਚੁੱਪ ਦੀ ਵੀ ਆਪਣੀ ਜ਼ੁਬਾਂ ਹੁੰਦੀ ਹੈ.....
ਜਦੋਂ ਬੋਲਾਂ ਦਾ ਅਸਰ ਖਤਮ ਹੋ ਜਾਵੇ.....
ਤਾਂ ਇਹਦੀ ਵੀ ਆਪਣੀ ਥਾਂ ਹੁੰਦੀ ਹੈ....
ਚੁੱਪ ਦੀ ਵੀ ਆਪਣੀ ਜ਼ੁਬਾਂ ਹੁੰਦੀ ਹੈ....

©Neha Dhingra
  #nehadhingraquotes #chup_d_zuban #poetry_addicts #nojoto #lifelessons #poetclub #motivationalspeaker
f3acad18e11fa812eea3c78617b0b36b

Neha Dhingra

ਕਦੀ ਕਦੀ ਚੁੱਪ ਰਹਿਣਾ ਪੈਂਦਾ ਹੈ....
ਦਿਲ ਕਰ ਰਿਹਾ ਹੁੰਦਾ ਹੈ ਖੁੱਲ ਕੇ ਰੋਣ ਨੂੰ....
ਆਪਣੇ ਅੰਦਰ ਦੀ ਤਕਲੀਫ਼ ਨੂੰ ਬਾਹਰ ਦਿਖਾਉਣ ਨੂੰ.....
ਪਰ ਫਿਰ ਵੀ ਚੁੱਪ ਰਹਿਣਾ ਪੈਂਦਾ ਹੈ.....
ਖੁਦ ਨੂੰ ਆਪ ਹੀ  ਸਮਝਾਉਣਾ ਪੈਂਦਾ ਹੈ....
ਕਦੀ ਕਦੀ ਚੁੱਪ ਰਹਿਣਾ ਪੈਂਦਾ ਹੈ....

©Neha Dhingra #mainaurtum #nehadhingraquotes #mydiary #lifelessons #poetry_addicts #reality #nojoto
f3acad18e11fa812eea3c78617b0b36b

Neha Dhingra

ਰੁੱਸਣਾ ਮਨਾਉਣਾ ਲੜਨਾ ਤੇ ਫਿਰ ਪਿਆਰ ਜਤਾਉਣਾ....
ਕੀ ਇਹ ਛੋਟਾ ਜਾ bond ਮੇਰੇ ਨਾਲ sign ਕਰੋਂਗੇ....
ਵੈਸੇ ਤਾਂ ਮੈਨੂੰ ਪਤਾ ਤੁਸੀਂ ਮੇਰੇ ਹੋ ....
ਪਰ ਫਿਰ ਵੀ ਪੁੱਛ ਰਿਹਾ ਹਾਂ.....
ਕੀ ਜ਼ਿੰਦਗੀ ਭਰ ਲਈ ਤੁਸੀਂ ਮੇਰੇ valentine ਬਣੋਗੇ.....???

©Neha Dhingra
  #nehadhingraquotes #ValentinesDay #lovequotes #forspecialone #nojoto #poetry_addicts #motivationalspeaker #valentinespecial
f3acad18e11fa812eea3c78617b0b36b

Neha Dhingra

ਜਿਸਮ ਤੋਂ ਪਹਿਲਾਂ ਤੁਹਾਡੀ ਰੂਹ ਨੂੰ ਮੈਂ ਆਪਣੇ ਵੱਲ ਕਰ ਸਕਾ....
ਜ਼ਿੰਦਗੀ ਦੇ ਹਰ ਮੋੜ ਉੱਪਰ....
ਤੁਹਾਡਾ ਹੱਥ ਫੜ ਨਾਲ ਮੈਂ ਚਲ ਸਕਾ.....
ਉਂਝ ਭਾਵੇਂ ਜੌ ਮਰਜ਼ੀ ਹੁਕੁਮ ਬੇਸ਼ਕ ਦੇਦਿਓ....
ਪਰ ਤੁਹਾਡੀ ਤਕਲੀਫ਼ ਵਿਚ ਤੁਹਾਡੇ forehead ਤੇ kiss kr ਸਕਾ.....
ਬਸ ਏਨਾ ਕੂ ਮੈਨੂੰ ਹੱਕ ਦੇਦਿਓ....

©Neha Dhingra
  #nehadhingraquotes #mydiary #valentinesweek #kissday #nojoto #poetry_addicts #lovequotes
f3acad18e11fa812eea3c78617b0b36b

Neha Dhingra

ਹਰ ਰੋਜ ਦਿਲ ਕਰਦਾ ਕਿ ਉੱਡ ਕੇ ਤੁਹਾਡੇ ਕੋਲ ਆ ਜਾਵਾਂ...
ਬਿਨਾ ਇਕ ਪਲ ਗਵਾਏ....
ਬਸ ਤੁਹਾਨੂੰ ਗਲ ਨਾਲ ਲਾ ਜਾਵਾਂ....
ਮੇਰੇ ਹਸਦੇ ਹੋਏ ਹਾਸਿਆਂ ਦੀ ਫਰਮਾਇਸ਼ ਹੋ ਤੁਸੀਂ....
ਵਸਦੇ ਮੇਰੀ ਹਰ ਧੜਕਣ ਵਿੱਚ....
ਤੇ ਮੇਰੇ ਹਰ ਕਿੱਸੇ ਦੀ ਖਵਾਇਸ਼ ਹੋ ਤੁਸੀਂ....
ਮੇਰੇ ਹਸਦੇ ਹੋਏ ਹਾਸਿਆਂ ਦੀ ਇੱਕੋ ਫਰਮਾਇਸ਼ ਹੋ ਤੁਸੀਂ....

©Neha Dhingra #hugme #nehadhingraquotes #mydiary #lovequotes #valentinesweek #hugday #nojoto #poetry_addicts
f3acad18e11fa812eea3c78617b0b36b

Neha Dhingra

ਮੈਨੂੰ ਨਾ ਹੀ ਥੋੜਾ ਨਾ ਹੀ ਜਿਆਦਾ ਚਾਹੀਦਾ....
ਬਸ ਅੱਜ promise day ਤੇ ਤੁਹਾਡੇ ਤੋਂ ਇਕ ਵਾਦਾ ਚਾਹੀਦਾ....
ਮੇਰੇ ਆਖਰੀ ਸਾਹ ਤੱਕ ਮੇਰਾ ਸਾਥ ਨਿਭਾਓਗੇ....
ਜ਼ਿੰਦਗੀ ਬੇਸ਼ਕ ਧੋਖਾ ਦੇ ਜਾਵੇ....
ਪਰ ਤੁਸੀ ਮੈਨੂੰ ਕਦੀ ਛਡ ਕੇ ਨਹੀਂ ਜਾਓਗੇ.....

©Neha Dhingra #promiseday #nehadhingraquotes #mydiary #lovequotes #valentinesweek #nojoto #poetry_addicts #poetess_nehadhingra
f3acad18e11fa812eea3c78617b0b36b

Neha Dhingra

#RaceOfLife #nehadhingraquotes #mydiary #Nojoto2liner #poetry_addicts #poetry_by_heart #author #poetess_nehadhingra
loader
Home
Explore
Events
Notification
Profile