Nojoto: Largest Storytelling Platform

ਦਿਲ ਕੀਤਾ ਸੀ ਤੈਨੂੰ ਖੱਤ ਲਿਖਾਂ,"ਟਾਹਣੀ ਮਿਲੀ ਨਾ ਕਿਤੋਂ ਬ

ਦਿਲ ਕੀਤਾ ਸੀ ਤੈਨੂੰ ਖੱਤ ਲਿਖਾਂ,"ਟਾਹਣੀ ਮਿਲੀ ਨਾ ਕਿਤੋਂ ਬਹਾਰ ਵਾਲੀ। ਦਿਲ ਕੀਤਾ ਸੀ ਖੂਨ ਦੇ ਨਾਲ ਲਿਖਾਂ,"ਛੂਰੀ ਮਿਲੀ ਨਾ ਕਿਤੋਂ ਤਿੱਖੀ ਧਾਰ ਵਾਲੀ। ਆਖਿਰ ਪੈਂਨ ਦੇ ਨਾਲ ਹੀ ਲਿਖਣਾ ਪਿਆ,"ਯਾਰੀ ਟੁੱਟੇ ਨਾ ਗੂੜ੍ਹੇ ਪਿਆਰ ਵਾਲੀ। ਬਲਜੀਤ ਮਾਹਲਾ ✍️ #ਪਿਆਰ✍️ tom💞jerry Shikha Sharma❣️ ਦੀਪ ਧਾਲੀਵਾਲ ਕਾਲਾਂ ਸਿੰਘਾਸੀਆ ✍ ਹਰਫ਼ ਦਾਨਗੜੵੀਆ