Nojoto: Largest Storytelling Platform

ਮੌਸਮਾਂ ਦੇ ਵਾਗੂੰ ਹੁਣ ਤੂੰ , ਕਾਹਤੋਂ ਬਦਲ਼ ਗਿਆਂ ਕਦੇ ਰੋਜ਼

ਮੌਸਮਾਂ ਦੇ ਵਾਗੂੰ ਹੁਣ ਤੂੰ , ਕਾਹਤੋਂ ਬਦਲ਼ ਗਿਆਂ
ਕਦੇ ਰੋਜ਼ ਹੀ ਮੇਰਾ ਪੁੱਛਦਾ ਸੀ , ਜੋ ਹਾਲ ਯਾਰਾ
ਮੈਂ ਤਾਂ ਜ਼ਿਦੰਗੀ ਕੱਟਣੀ ਆ, ਤੂੰ ਸਾਥ ਨਾ ਛੱਡ ਜਾਂਵੀ
ਕਦੇ ਸੁਪਣੇ ਸਜਾਉਦਾ ਹੁੰਦਾ ਸੀ , ਤੂੰ ਮੇਰੇ ਨਾਲ ਯਾਰਾ
ਅੱਜ ਜਿਸਮ ਹੰਢਾਂ ਕੇ ਮੇਰਾ, ਵੇ ਤੂੰ ਕੱਲਿਆਂ ਛੱਡ ਚੱਲਿਆਂ
ਕਦੇ ਪਲ ਪਲ ਦਾ ਜੋ ਰੱਖਦਾ ਸੀ, ਮੇਰਾ ਖਿਆਲ ਯਾਰਾ
ਹੁਣ ਹੁਸੱਣ ਤੇਰੇ ਤੇ ਪਹਿਲਾ ਜਿਹਾ, ਕਿਉਂ ਫ਼ੁੱਲ ਨਹੀ ਖਿੱਲਦਾ
ਮੈਨੂੰ ਦੇਖ ਕੇ ਜਿਹੜਾ ਖੁਸ਼ੀ ਚ ਹੁੰਦਾ ਸੀ, ਤੂੰ ਲਾਲ ਯਾਰਾ
ਕਿਉਂ ਗੱਲ ਗੱਲ ਉੱਤੇ ਹੁਣ ਤੂੰ ਮੇਨੂੰ, ਗਲ਼ਤ ਹੀ ਦੱਸਦਾ ਏਂ
ਜੋ ਮੂੰਹ ਵਿੱਚ ਆਵੇ ਕੱਢ ਦਿਣਾ ਏ, ਵੇ ਤੂੰ ਗਾਲ਼ ਯਾਰਾ
ਅੱਜ ਮਿੰਨਤਾਂ ਕਰਦੀ ਤੇਰੀਆਂ, ਵੇ ਮੈਂ ਹਾਰ ਕੇ ਥੱਕ ਜਾਂਦੀ
ਤੇ ਤੂੰ ਪੁਲਸੀਏ ਵਾਗੂੰ ਪੁੱਛੇ ਮੇਰੇ ਤੋਂ, ਕਈ ਸਵਾਲ ਯਾਰਾ
ਦੱਸ ਕਿਹੜੀ ਗੱਲ ਦੀ ਸਜ਼ਾ ਤੂੰ ਮੈਨੂੰ, ਰੋਜ਼ ਹੀ ਦਿੰਦਾ ਏਂ
ਕਿਉਂ ਖੇਂਡੇ ਮੇਰੇ ਨਾਲ ਨਿੱਤ ਨਵੀਂ, ਤੂੰ ਹੁਣ ਚਾਲ ਯਾਰਾ
ਅਸੀ ਪਿਆਰ ਅੰਨੇ ਹੋ ਕੇ ਤੇਰੇ ਲਈ ਦੱਸ ਕੀ ਨਹੀਂ ਕੀਤਾ
ਤੇ ਤੂੰ ਹਜ਼ੰਲੀਵਾਲੇਆਂ ਬੁਣਿਆਂ ਮੇਰੇ ਲਈ, ਇੱਕ ਜ਼ਾਲ ਯਾਰਾ

Written By : Hanjliwal Boyz