Nojoto: Largest Storytelling Platform

ਪੁਲਵਾਮਾ ਅਟੈਕ -ਸ਼ਰਧਾਜਲੀ ਸਵੇਰ ਦੀ ਚੁੱਪ ਤੋੜਦੀ ਉਹ ਚੀਖ

ਪੁਲਵਾਮਾ ਅਟੈਕ -ਸ਼ਰਧਾਜਲੀ
ਸਵੇਰ ਦੀ ਚੁੱਪ ਤੋੜਦੀ 
ਉਹ ਚੀਖ ਮੈਨੂੰ ਯਾਦ ਹੈ
ਸੁਹਾਗਣਾ ਦੇ ਸੰਦੂਰ ਮਿਟਾਉਦੀ
ਉਹ ਝਾਰੀਟ ਮੈਨੂੰ ਯਾਦ ਹੈ 
ਬਾਪੂ ਦੀ ਤਾਂਘ ਚ ਬੈਠੇ
ਪੁੱਤਾਂ ਦੀ ਉਡੀਕ ਮੈਨੂੰ ਯਾਦ ਹੈ
ਲਾਸ਼ਾਂ ਦੇ ਢੇਰ ਚੋ ਮੰਗੀ
ਮੁੱਖ ਵੇਖਣ ਲਈ ਮਾਂਵਾ ਭੈਣਾ ਦੀ
ਉਹ ਭੀਖ ਮੈਨੂੰ ਯਾਦ ਹੈ
ਖੁਸੀਆ ਨੂੰ ਮਾਤਮ ਚ ਬਦਲਦੀ
ਉਹ ਚੀਸ ਮੈਨੂੰ ਯਾਦ ਹੈ
ਮੈ ਨਹੀ ਭੁੱਲਿਆ ਗੁਰਵਿੰਦਰਾ ਕੁਰਬਾਨੀਆਂ 
ਕਾਲੇ ਦਿਨ ਉਹ ਤਾਰੀਖ਼ ਮੈਨੂੰ ਯਾਦ ਹੈ

©gurniat shayari collection #India   ਸ਼ਾਇਰੀ ਅਤੇ ਕੋਟਸ ਟੈਕਸਟ ਸ਼ਾਇਰੀ ਬੈਸਟ ਕੋਟਸ ਫੈਮਲੀ ਕੋਟਸ ਮਾਤਾ ਪਿਤਾ Quotes
ਪੁਲਵਾਮਾ ਅਟੈਕ -ਸ਼ਰਧਾਜਲੀ
ਸਵੇਰ ਦੀ ਚੁੱਪ ਤੋੜਦੀ 
ਉਹ ਚੀਖ ਮੈਨੂੰ ਯਾਦ ਹੈ
ਸੁਹਾਗਣਾ ਦੇ ਸੰਦੂਰ ਮਿਟਾਉਦੀ
ਉਹ ਝਾਰੀਟ ਮੈਨੂੰ ਯਾਦ ਹੈ 
ਬਾਪੂ ਦੀ ਤਾਂਘ ਚ ਬੈਠੇ
ਪੁੱਤਾਂ ਦੀ ਉਡੀਕ ਮੈਨੂੰ ਯਾਦ ਹੈ
ਲਾਸ਼ਾਂ ਦੇ ਢੇਰ ਚੋ ਮੰਗੀ
ਮੁੱਖ ਵੇਖਣ ਲਈ ਮਾਂਵਾ ਭੈਣਾ ਦੀ
ਉਹ ਭੀਖ ਮੈਨੂੰ ਯਾਦ ਹੈ
ਖੁਸੀਆ ਨੂੰ ਮਾਤਮ ਚ ਬਦਲਦੀ
ਉਹ ਚੀਸ ਮੈਨੂੰ ਯਾਦ ਹੈ
ਮੈ ਨਹੀ ਭੁੱਲਿਆ ਗੁਰਵਿੰਦਰਾ ਕੁਰਬਾਨੀਆਂ 
ਕਾਲੇ ਦਿਨ ਉਹ ਤਾਰੀਖ਼ ਮੈਨੂੰ ਯਾਦ ਹੈ

©gurniat shayari collection #India   ਸ਼ਾਇਰੀ ਅਤੇ ਕੋਟਸ ਟੈਕਸਟ ਸ਼ਾਇਰੀ ਬੈਸਟ ਕੋਟਸ ਫੈਮਲੀ ਕੋਟਸ ਮਾਤਾ ਪਿਤਾ Quotes