Nojoto: Largest Storytelling Platform

ਖੌਰੇ ਕਿਹੜਾ ਯਾਦ ਕਰਦਾ ਹੈ ਸਵੇਰ ਤੋਂ ਛਿੱਕਾਂ ਨੇ ਡੇਰਾ ਲਾ

ਖੌਰੇ ਕਿਹੜਾ ਯਾਦ ਕਰਦਾ ਹੈ 
ਸਵੇਰ ਤੋਂ ਛਿੱਕਾਂ ਨੇ ਡੇਰਾ ਲਾਇਆ ਏ

ਮੈਂ ਤਾਂ ਫੋਨ ਵੀ ਚੁੱਕ ਚੁੱਕ ਵੇਖ ਲਿਆ 
ਕੋਈ ਮੈਸੇਜ ਵੀ ਨਹੀਂ ਆਇਆ ਏ 

❤️❤️

©Bajinder Thakur oh ho

#sugarcandy
ਖੌਰੇ ਕਿਹੜਾ ਯਾਦ ਕਰਦਾ ਹੈ 
ਸਵੇਰ ਤੋਂ ਛਿੱਕਾਂ ਨੇ ਡੇਰਾ ਲਾਇਆ ਏ

ਮੈਂ ਤਾਂ ਫੋਨ ਵੀ ਚੁੱਕ ਚੁੱਕ ਵੇਖ ਲਿਆ 
ਕੋਈ ਮੈਸੇਜ ਵੀ ਨਹੀਂ ਆਇਆ ਏ 

❤️❤️

©Bajinder Thakur oh ho

#sugarcandy